ਪੜਚੋਲ ਕਰੋ
ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਬਹੁਤ ਜ਼ਿਆਦਾ ਨੇਲ ਪੋਲਿਸ਼ ਦੀ ਵਰਤੋਂ...ਸੁੰਦਰਤਾ ਨਾਲ ਸਿਹਤ ਨੂੰ ਖਤਰਾ
ਅੱਜਕੱਲ੍ਹ ਔਰਤਾਂ 'ਚ ਨੇਲ ਪੋਲਿਸ਼ ਲਗਾਉਣਾ ਆਮ ਹੋ ਗਿਆ ਹੈ। ਇਹ ਸਿਰਫ਼ ਫੈਸ਼ਨ ਨਹੀਂ ਰਹਿ ਗਿਆ, ਸਗੋਂ ਆਤਮਵਿਸ਼ਵਾਸ ਦੀ ਨਿਸ਼ਾਨੀ ਬਣ ਚੁੱਕਾ ਹੈ। ਪਰ ਰੋਜ਼ ਨੇਲ ਪੇਂਟ ਦੀ ਵਰਤੋਂ ਕਰਣ ਵਾਲੀਆਂ ਕੁੜੀਆਂ ਨੂੰ ਇਹ ਨਹੀਂ ਪਤਾ ਕਿ ਇਸ...
( Image Source : Freepik )
1/6

ਅੱਜਕੱਲ੍ਹ ਔਰਤਾਂ ਵਿੱਚ ਨੇਲ ਪੋਲਿਸ਼ ਲਗਾਉਣਾ ਆਮ ਹੋ ਗਿਆ ਹੈ। ਇਹ ਸਿਰਫ਼ ਫੈਸ਼ਨ ਨਹੀਂ ਰਹਿ ਗਿਆ, ਸਗੋਂ ਆਤਮਵਿਸ਼ਵਾਸ ਦੀ ਨਿਸ਼ਾਨੀ ਬਣ ਚੁੱਕਾ ਹੈ। ਪਰ ਰੋਜ਼ ਨੇਲ ਪੇਂਟ ਦੀ ਵਰਤੋਂ ਕਰਣ ਵਾਲੀਆਂ ਕੁੜੀਆਂ ਨੂੰ ਇਹ ਨਹੀਂ ਪਤਾ ਕਿ ਇਸ ਵਿੱਚ ਮੌਜੂਦ ਜ਼ਹਿਰੀਲੇ ਕੈਮੀਕਲ ਸਿਹਤ ਲਈ ਖ਼ਤਰਨਾਕ ਹੋ ਸਕਦੇ ਹਨ। ਇਹ ਕੈਮੀਕਲ ਬਾਂਝਪਣ, ਹਾਰਮੋਨਲ ਗੜਬੜ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
2/6

ਹੈਲਥ ਐਡਵਾਈਜ਼ਰਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੀ ਨੇਲ ਪੋਲਿਸ਼ 'ਚ ਕੈਮੀਕਲ ਹੁੰਦੇ ਹਨ, ਚਾਹੇ ਉਹ ਕੁਦਰਤੀ ਦੱਸੀਆਂ ਜਾਣ। ਇਹ ਕੈਮੀਕਲ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਸ ਕਰਕੇ ਨੇਲ ਪੋਲਿਸ਼ ਦੀ ਆਦਤ ਖ਼ਤਰਨਾਕ ਸਾਬਤ ਹੋ ਸਕਦੀ ਹੈ।
Published at : 07 Aug 2025 01:31 PM (IST)
ਹੋਰ ਵੇਖੋ





















