ਪੜਚੋਲ ਕਰੋ
Weight Loss Tips : ਭਾਰ ਘਟਾਉਣ ਲਈ ਇਨ੍ਹਾਂ 5 ਤਰ੍ਹਾਂ ਦੇ ਮਸਾਲੇਦਾਰ ਰਾਇਤੇ (Raita) ਨੂੰ ਆਪਣੀ ਡਾਈਟ 'ਚ ਕਰੋ ਸ਼ਾਮਲ, ਫਿਰ ਦੇਖੋ ਕਮਾਲ
ਅੱਜ ਅਸੀਂ ਤੁਹਾਨੂੰ ਰਾਇਤੇ ਦੇ 5 ਨੁਸਖੇ ਦੱਸਣ ਜਾ ਰਹੇ ਹਾਂ, ਜੋ ਸਰੀਰ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਮਦਦਗਾਰ ਹਨ।
Weight Loss
1/7

ਜੰਕ ਫੂਡ ਖਾਣ ਨਾਲ ਮੋਟਾਪਾ, ਡਿਪਰੈਸ਼ਨ, ਪਾਚਨ ਸੰਬੰਧੀ ਸਮੱਸਿਆਵਾਂ, ਦਿਲ ਦੀ ਬਿਮਾਰੀ ਅਤੇ ਸਟ੍ਰੋਕ, ਟਾਈਪ 2 ਡਾਇਬਟੀਜ਼, ਆਦਿ ਹੁੰਦੀਆਂ ਹਨ ਇਸ ਲਈ ਇਸ ਤੋਂ ਦੂਰੀ ਬਣਾ ਕੇ ਰਖੋਂ
2/7

ਪੁਦੀਨੇ 'ਚ ਮੌਜੂਦ ਵਿਟਾਮਿਨ ਏ ਅਤੇ ਵਿਟਾਮਿਨ ਸੀ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਨਾਲ ਭਾਰ ਘਟਾਉਣ ਵਿਚ ਮਦਦਗਾਰ ਹੁੰਦਾ ਹੈ।
3/7

ਜੀਰਾ ਢਿੱਡ ਦੀ ਚਰਬੀ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੁੰਦਾ ਹੈ। ਜੀਰੇ ਨੂੰ ਮਸਾਲੇ ਵਜੋਂ ਜਾਣਿਆ ਜਾਂਦਾ ਹੈ।
4/7

ਲੌਕੀ ਰਾਇਤਾ ਸਰੀਰ ਨੂੰ ਹਾਈਡਰੇਟ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲੱਗਦੀ।
5/7

ਰਾਇਤਾ ਵਿੱਚ ਪਿਆਜ਼, ਟਮਾਟਰ, ਸ਼ਿਮਲਾ ਮਿਰਚ ਅਤੇ ਖੀਰੇ ਦੀ ਵਰਤੋਂ ਕਰੋ ਇਹ ਰਾਇਤਾ ਤੁਹਾਨੂੰ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਣ ਦੇਵੇਗਾ।
6/7

ਵੈਜੀਟੇਬਲ ਰਾਇਤਾ ਤੁਹਾਡੇ ਸਰੀਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰੇਗਾ ਅਤੇ ਤੁਹਾਡਾ ਭਾਰ ਆਸਾਨੀ ਨਾਲ ਘਟਾਏਗਾ।
7/7

ਖੀਰੇ 'ਚ ਭਰਪੂਰ ਮਾਤਰਾ 'ਚ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਲੰਬੇ ਸਮੇਂ ਤਕ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਇਸ ਰਾਇਤੇ ਵਿੱਚ ਜ਼ੀਰੋ ਫੈਟ ਹੋਣ ਕਾਰਨ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
Published at : 07 Aug 2022 03:21 PM (IST)
ਹੋਰ ਵੇਖੋ
Advertisement
Advertisement





















