ਪੜਚੋਲ ਕਰੋ
Health: ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਖੂਨਦਾਨ, ਨਹੀਂ ਤਾਂ ਹੋ ਸਕਦੀ ਵੱਡੀ ਪਰੇਸ਼ਾਨੀ
ਖੂਨਦਾਨ ਕਰਨਾ ਇੱਕ ਮਹਾਨ ਕੰਮ ਹੈ, ਪਰ ਇਸ ਨੂੰ ਕਰਦੇ ਸਮੇਂ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਵੀ ਇਨ੍ਹਾਂ ਖੂਨਦਾਨ ਕਰਨ ਲੱਗੇ ਹੋ ਤਾਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖਬਰ
blood donate
1/5

ਖੂਨਦਾਨ ਕਰਨਾ ਇੱਕ ਨੇਕ ਕਾਰਜ ਹੈ, ਜਿਸ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਪਰ, ਕੁਝ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਖੂਨਦਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਸ ਨੂੰ ਅਤੇ ਕਦੋਂ ਖੂਨਦਾਨ ਨਹੀਂ ਕਰਨਾ ਚਾਹੀਦਾ। ਘੱਟ ਉਮਰ ਦੇ ਲੋਕ: 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਖੂਨਦਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦਾ ਸਰੀਰ ਅਜੇ ਵੀ ਵਿਕਸਿਤ ਹੋ ਰਿਹਾ ਹੈ ਅਤੇ ਖੂਨ ਦਾਨ ਕਰਨ ਨਾਲ ਉਹ ਕਮਜ਼ੋਰ ਹੋ ਸਕਦੇ ਹਨ।
2/5

ਘੱਟ ਭਾਰ ਵਾਲੇ ਲੋਕ: ਜੇਕਰ ਤੁਹਾਡਾ ਭਾਰ 50 ਕਿਲੋ ਤੋਂ ਘੱਟ ਹੈ, ਤਾਂ ਤੁਹਾਡੇ ਲਈ ਖੂਨਦਾਨ ਕਰਨਾ ਸੁਰੱਖਿਅਤ ਨਹੀਂ ਹੈ। ਜੇਕਰ ਤੁਹਾਡਾ ਭਾਰ ਘੱਟ ਹੈ ਤਾਂ ਖੂਨਦਾਨ ਕਰਨਾ ਤੁਹਾਡੀ ਸਿਹਤ 'ਤੇ ਮਾੜਾ ਅਸਰ ਪਾ ਸਕਦਾ ਹੈ।
Published at : 21 Jul 2024 05:51 AM (IST)
ਹੋਰ ਵੇਖੋ




















