ਪੜਚੋਲ ਕਰੋ
WHO ਦੀ ਚੇਤਾਵਨੀ, ਇਸ ਸਾਲ ਦੇ ਅੰਤ ਤਕ ਵੀ ਨਹੀਂ ਖ਼ਤਮ ਹੋਏਗਾ ਕੋਰੋਨਾ
Coronavirus
1/5

Coronavirus: ਵਿਸ਼ਵ ਸਿਹਤ ਸੰਗਠਨ (WHO) ਨੇ ਜਾਨਲੇਵਾ ਕੋਰੋਨਾ ਵਾਇਰਸ ਬਾਰੇ ਵੱਡੀ ਚੇਤਾਵਨੀ ਦਿੱਤੀ ਹੈ।
2/5

WHO ਨੇ ਕਿਹਾ ਹੈ ਕਿ ਜੇ ਅਸੀਂ ਉਮੀਦ ਕਰ ਰਹੇ ਹਾਂ ਕਿ ਸਾਲ 2021 ਦੇ ਅੰਤ ਤੱਕ ਕੋਰੋਨਾ ਖ਼ਤਮ ਹੋ ਜਾਏਗੀ, ਤਾਂ ਇਹ ਵਾਜਬ ਨਹੀਂ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਕੇਸ ਇੱਕ ਵਾਰ ਫਿਰ ਵਧ ਰਹੇ ਹਨ।
Published at : 03 Mar 2021 12:52 PM (IST)
ਹੋਰ ਵੇਖੋ





















