ਪੜਚੋਲ ਕਰੋ
Home Tips: ਗਰਮੀਆਂ 'ਚ ਤੁਸੀਂ ਵੀ ਦੁੱਧ ਫਟਣ ਦੀ ਸਮੱਸਿਆ ਤੋਂ ਹੋ ਪਰੇਸ਼ਾਨ? ਅਪਣਾਓ ਆਹ ਤਰੀਕੇ, ਦੁੱਧ ਨਹੀਂ ਹੋਵੇਗਾ ਖਰਾਬ
Milk: ਆਮ ਤੌਰ 'ਤੇ ਗਰਮੀਆਂ ਵਿੱਚ ਦੁੱਧ ਫੱਟ ਜਾਂਦਾ ਹੈ, ਇਹ ਅਕਸਰ ਸਾਰਿਆਂ ਘਰਾਂ ਵਿੱਚ ਹੁੰਦਾ ਹੈ। ਇਸ ਕਰਕੇ ਕਈ ਵਾਰ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ। ਪਰ ਕੁਝ ਸੌਖੇ ਤਰੀਕੇ ਅਪਣਾ ਕੇ ਤੁਸੀਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ।
Milk Curdling
1/5

ਠੰਡਾ ਕਰਨ ਦਾ ਤਰੀਕਾ : ਦੁੱਧ ਨੂੰ ਉਬਾਲਣ ਤੋਂ ਬਾਅਦ ਤੁਰੰਤ ਠੰਡੀ ਜਗ੍ਹਾ 'ਤੇ ਰੱਖੋ। ਇਸ ਦੇ ਨਾਲ ਹੀ ਤੁਸੀਂ ਇੱਕ ਭਾਂਡੇ ਵਿੱਚ ਪਾਣੀ ਭਰ ਲਓ ਅਤੇ ਉਸ ਵਿੱਚ ਦੁੱਧ ਦੇ ਭਾਂਡੇ ਨੂੰ ਰੱਖ ਦਿਓ ਤਾਂ ਕਿ ਦੁੱਧ ਛੇਤੀ ਠੰਡਾ ਹੋ ਜਾਵੇ।
2/5

ਬੇਕਿੰਗ ਸੋਡਾ : ਦੁੱਧ 'ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਦਿਓ, ਅਜਿਹਾ ਕਰਨ ਨਾਲ ਵੀ ਦੁੱਧ ਖਰਾਬ ਹੋਣ ਤੋਂ ਬਚ ਸਕਦਾ ਹੈ। ਪਰ ਧਿਆਨ ਰੱਖੋ ਇਸ ਨੂੰ ਬਹੁਤ ਘੱਟ ਮਾਤਰਾ ਵਿੱਚ ਪਾਓ।
Published at : 19 Apr 2024 11:22 AM (IST)
ਹੋਰ ਵੇਖੋ





















