ਪੜਚੋਲ ਕਰੋ
Health News: ਈਅਰਫੋਨ ਜਾਂ ਹੈੱਡਫੋਨ ਕੰਨਾਂ ਲਈ ਕਿਵੇਂ ਨੁਕਸਾਨਦਾਇਕ ਹੋ ਸਕਦੇ? ਜਾਣੋ ਮਾਹਿਰਾਂ ਤੋਂ
Earphone Side Effects: ਯੁਵਾ ਪੀੜ੍ਹੀ ਦੇ ਵਿੱਚ ਈਅਰਫੋਨ ਜਾਂ ਹੈੱਡਫੋਨ ਦਾ ਕਾਫੀ ਕ੍ਰੇਜ਼ ਹੈ। ਇਨ੍ਹਾਂ ਚੀਜ਼ਾਂ ਦੀ ਵਰਤੋਂ ਉਹ ਖੂਬ ਕਰਦੇ ਹਨ, ਤਾਂ ਜੋ ਉਹ ਕੂਲ ਨਜ਼ਰ ਆਉਣ। ਪਰ ਇਹ ਦੋਵੇਂ ਚੀਜ਼ਾਂ ਕੰਨ ਦੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹਨ।
( Image Source : Freepik )
1/7

ਅੱਜ ਕੱਲ੍ਹ ਲੋਕ ਜਿੰਮ, ਦਫਤਰ, ਘਰ ਹਰ ਜਗ੍ਹਾ ਈਅਰਫੋਨ ਦੀ ਵਰਤੋਂ ਕਰਦੇ ਹਨ। ਇਸ ਦੀ ਵਰਤੋਂ ਜ਼ਿਆਦਾਤਰ ਲੋਕ ਗੀਤ ਸੁਣਨ ਜਾਂ ਫਿਰ ਗੱਲਬਾਤ ਕਰਨ ਦੇ ਲਈ ਕਰਦੇ ਹਨ। ਆਓ ਜਾਣਦੇ ਹਾਂ ਈਅਰਫੋਨ ਜਾਂ ਹੈੱਡਫੋਨ ਰਾਹੀਂ ਉੱਚੀ ਆਵਾਜ਼ 'ਚ ਸੰਗੀਤ ਸੁਣਨਾ ਕੰਨਾਂ ਲਈ ਕਿਵੇਂ ਨੁਕਸਾਨਦਾਇਕ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਸ ਨਾਲ ਸਾਡੇ ਕੰਨਾਂ ਵਿਚ ਬੈਕਟੀਰੀਆ ਹੋਣ ਦੀ ਸੰਭਾਵਨਾ ਕਿਵੇਂ ਵੱਧ ਜਾਂਦੀ ਹੈ।
2/7

ਅਜਿਹੇ 'ਚ ਕਈ ਵਾਰ ਧਿਆਨ ਨਾ ਦਿੰਦੇ ਹੋਏ ਅਸੀਂ ਈਅਰਫੋਨ ਨੂੰ ਕਿਤੇ ਵੀ ਰੱਖ ਦਿੰਦੇ ਹਾਂ, ਜਿਸ ਕਾਰਨ ਆਲੇ-ਦੁਆਲੇ ਦੇ ਕਣ ਜਿਵੇਂ ਕਿ ਗੰਦਗੀ, ਛੋਟੇ ਮੱਛਰ, ਧੂੜ ਈਅਰਫੋਨ 'ਤੇ ਫਸ ਜਾਂਦੇ ਹਨ। ਫਿਰ ਅਸੀਂ ਉਨ੍ਹਾਂ ਨੂੰ ਉਥੋਂ ਚੁੱਕ ਕੇ ਆਪਣੇ ਕੰਨਾਂ 'ਤੇ ਲਗਾ ਦਿੰਦੇ ਹਾਂ, ਅਜਿਹਾ ਕਰਨ ਨਾਲ ਈਅਰਫੋਨ 'ਚ ਮੌਜੂਦ ਬੈਕਟੀਰੀਆ ਸਾਡੇ ਕੰਨਾਂ 'ਚ ਦਾਖਲ ਹੋ ਜਾਂਦੇ ਹਨ। ਜਿਸ ਕਾਰਨ ਕੰਨਾਂ ਦੀਆਂ ਬਿਮਾਰੀਆਂ ਹੋਣ ਦਾ ਜੋਖਮ ਵੱਧ ਜਾਂਦਾ ਹੈ।
Published at : 15 Mar 2024 07:10 AM (IST)
ਹੋਰ ਵੇਖੋ





















