ਪੜਚੋਲ ਕਰੋ
Tandoori Missi Roti: ਘਰ 'ਚ ਹੀ ਬਣਾਓ ਮਜ਼ੇਦਾਰ ਤੰਦੂਰੀ ਪੰਜਾਬੀ ਮਿੱਸੀ ਰੋਟੀ, ਇੰਝ ਕਰੋ ਤਿਆਰ
Food News:ਦੁਨੀਆ ਭਰ 'ਚ ਪੰਜਾਬੀ ਖਾਣੇ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਪੰਜਾਬ ਦੀ ਮਿੱਸੀ ਰੋਟੀ ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਵੀ ਕਾਫੀ ਮਸ਼ਹੂਰ ਹੈ। ਲੋਕ ਇਸ ਰੋਟੀ ਨੂੰ ਬਹੁਤ ਹੀ ਚਾਅ ਦੇ ਨਾਲ ਖਾਂਦੇ ਹਨ। ਆਓ ਜਾਣਦੇ ਹਾਂ ਇਸ ਰੋਟੀ ਨੂੰ ਘਰ ਦੇ
image source: google
1/6

ਪੰਜਾਬੀ ਸਟਾਈਲ ਦੀ ਮਿੱਸੀ ਰੋਟੀ ਦਾ ਸਵਾਦ ਸਾਨੂੰ ਬਹੁਤ ਆਕਰਸ਼ਿਤ ਕਰਦਾ ਹੈ, ਇਹ ਇੱਕ ਪ੍ਰਸਿੱਧ ਰੋਟੀ ਹੈ ਜੋ ਖਾਸ ਤੌਰ 'ਤੇ ਵਿਆਹਾਂ ਅਤੇ ਪਾਰਟੀਆਂ ਵਿੱਚ ਪਰੋਸੀ ਜਾਂਦੀ ਹੈ। ਕੁੱਝ ਲੋਕ ਇਸ ਦਾ ਲੁਤਫ ਲੈਣ ਲਈ ਰੈਸਟੋਰੈਂਟਾਂ ਵਿੱਚ ਜਾਂਦੇ ਹਨ, ਪਰ ਇਸ ਦੇ ਬਦਲੇ ਮੋਟੇ-ਮੋਟੇ ਬਿੱਲ ਅਦਾ ਕਰਨੇ ਪੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਿਨ੍ਹਾਂ ਤੰਦੂਰ ਤੋਂ ਤੁਸੀਂ ਮਿੱਸੀ ਰੋਟੀ ਨੂੰ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ।
2/6

ਮਿੱਸੀ ਰੋਟੀ ਛੋਲੇ ਅਤੇ ਕਣਕ ਦੇ ਆਟੇ ਦੇ ਸੁਮੇਲ ਨਾਲ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ ਕੁੱਝ ਮਸਾਲੇ ਵੀ ਪਾਏ ਜਾਂਦੇ ਹਨ ਜੋ ਇਸਦਾ ਸੁਆਦ ਵਧਾਉਂਦੇ ਹਨ।
Published at : 25 May 2024 12:04 PM (IST)
ਹੋਰ ਵੇਖੋ





















