ਪੜਚੋਲ ਕਰੋ
Tea: ਜ਼ਿਆਦਾ ਚਾਹ ਪੀਣ ਦੇ ਕਈ ਨੁਕਸਾਨ...ਪਾਚਨ ਤੋਂ ਲੈ ਕੇ ਨੀਂਦ ਦੀ ਸਮੱਸਿਆ ਤੱਕ ਮਾੜੇ ਪ੍ਰਭਾਵ
Tea side effects: ਸਾਡੇ ਦੇਸ਼ ਵਿੱਚ ਚਾਹ ਦਾ ਵੱਡੀ ਗਿਣਤੀ ਵਿੱਚ ਸੇਵਨ ਹੁੰਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾ ਚਾਹ ਪੀਣ ਦੇ ਕਈ ਨੁਕਸਾਨ ਹਨ। ਆਓ ਜਾਣਦੇ ਹਾਂ ਚਾਹ ਦਾ ਜ਼ਿਆਦਾ ਸੇਵਨ ਕਿਵੇਂ ਨੁਕਸਾਨਦਾਇਕ ਸਾਬਿਤ ਹੁੰਦਾ ਹੈ।
( Image Source : Freepik )
1/6

ਬਹੁਤ ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ, ਕਿਉਂਕਿ ਇਸ ਵਿਚ ਟੈਨਿਨ ਹੁੰਦਾ ਹੈ ਜੋ ਆਇਰਨ ਨੂੰ ਸੋਖਣ ਤੋਂ ਰੋਕਦਾ ਹੈ, ਆਇਰਨ ਯਾਨੀ ਖੂਨ ਦੀ ਕਮੀ ਨਾਲ ਸਰੀਰ ਵਿਚ ਕਮਜ਼ੋਰੀ, ਥਕਾਵਟ, ਇਨਸੌਮਨੀਆ ਅਤੇ ਹੋਰ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ।
2/6

ਇਸੇ ਤਰ੍ਹਾਂ ਚਾਹ ਵਿਚ ਕੈਫੀਨ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਜੋ ਕਿ ਬੇਚੈਨੀ, ਨੀਂਦ ਦੀ ਕਮੀ, ਮਤਲੀ ਅਤੇ ਕੈਫੀਨ ਦੀ ਲਤ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਬਣਦਾ ਹੈ।
Published at : 01 Feb 2024 07:53 AM (IST)
ਹੋਰ ਵੇਖੋ





















