ਪੜਚੋਲ ਕਰੋ
Relationship Tips: ਇਸ ਵਜ੍ਹਾ ਕਰਕੇ ਮਰਦ ਕਰਦੇ ਬੇਵਫ਼ਾਈ, ਸਟੱਡੀ 'ਚ ਹੋਇਆ ਹੈਰਾਨੀਜਨਕ ਖੁਲਾਸਾ
ਕੁੱਝ ਮੁੰਡੇ ਸੋਚਦੇ ਕੁੜੀਆਂ ਧੋਖੇਬਾਜ਼ ਹੁੰਦੀਆਂ ਹਨ ਅਤੇ ਕੁੱਝ ਕੁੜੀਆਂ ਇਹ ਸੋਚਦੀਆਂ ਹਨ ਕਿ ਮੁੰਡੇ ਜ਼ਿਾਆਦਾ ਬੇਵਫ਼ਾਈ ਵਾਲੇ ਹਨ। ਅੱਜ ਤੁਹਾਨੂੰ ਦੱਸਾਂਗੇ ਕਿ ਪਿਆਰ ਵਾਲੇ ਰਿਸ਼ਤੇ ਦੇ ਵਿੱਚ ਕੌਣ ਜ਼ਿਾਆਦਾ ਬੇਵਫ਼ਾਈ ਕਰਦਾ ਹੈ?
ਕੌਣ ਜ਼ਿਾਆਦਾ ਬੇਵਫ਼ਾਈ ਕਰਦਾ ਹੈ? ( Image Source : Freepik )
1/7

ਵਿਸ਼ਵਾਸ, ਪਿਆਰ ਅਤੇ ਵਫ਼ਾਦਾਰੀ ਇੱਕ ਰਿਸ਼ਤੇ ਨੂੰ ਲੰਬੇ ਸਮੇਂ ਤੱਕ ਚੱਲਣ ਲਈ ਤਿੰਨ ਸਭ ਤੋਂ ਮਹੱਤਵਪੂਰਨ ਚੀਜ਼ਾਂ ਹਨ। ਇਸ ਵਿਚ ਵਫ਼ਾਦਾਰੀ ਅਜਿਹੀ ਚੀਜ਼ ਹੈ ਕਿ ਜੇਕਰ ਇਹ ਬੇਵਫ਼ਾਈ ਵਿਚ ਬਦਲ ਜਾਵੇ ਤਾਂ ਪਿਆਰ ਅਤੇ ਭਰੋਸਾ ਵੀ ਖ਼ਤਮ ਹੋ ਜਾਂਦਾ ਹੈ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਾਰਟਨਰ ਬੇਵਫ਼ਾਈ ਕਿਉਂ ਕਰਦਾ ਹੈ? ਕੀ ਇਹ ਕਿਸੇ ਵਿਅਕਤੀ ਦੀ ਆਪਣੀ ਮਰਜ਼ੀ ਹੈ ਜਾਂ ਸਰੀਰ ਵਿੱਚ ਕੁਝ ਬਦਲਾਅ ਇਸ ਲਈ ਜ਼ਿੰਮੇਵਾਰ ਹਨ? ਆਓ ਜਾਣਦੇ ਹਾਂ ਵਿਗਿਆਨ ਇਸ ਬਾਰੇ ਕੀ ਕਹਿੰਦਾ ਹੈ।
2/7

ਹਾਰਵਰਡ ਯੂਨੀਵਰਸਿਟੀ ਅਤੇ ਆਸਟਿਨ ਦੀ ਯੂਨੀਵਰਸਿਟੀ ਆਫ ਟੈਕਸਾਸ ਦੇ ਖੋਜਕਰਤਾਵਾਂ ਨੇ ਹਾਲ ਹੀ ਵਿੱਚ ਇੱਕ ਖੋਜ ਵਿੱਚ ਪਾਇਆ ਹੈ ਕਿ ਮਨੁੱਖਾਂ ਵਿੱਚ, ਅਰਥਾਤ ਪੁਰਸ਼ਾਂ ਅਤੇ ਔਰਤਾਂ ਦੋਵਾਂ ਵਿੱਚ, ਵਾਧੂ ਟੈਸਟੋਸਟੀਰੋਨ ਅਤੇ ਕੋਰਟੀਸੋਲ ਹਾਰਮੋਨ ਬੇਵਫ਼ਾਈ ਅਤੇ ਅਨੈਤਿਕ ਵਿਵਹਾਰ ਲਈ ਜ਼ਿੰਮੇਵਾਰ ਹਨ। ਜਿਨ੍ਹਾਂ ਲੋਕਾਂ ਵਿੱਚ ਇਹ ਹਾਰਮੋਨ ਜ਼ਿਆਦਾ ਹੁੰਦੇ ਹਨ, ਉਹ ਆਪਣੇ ਪਾਰਟਨਰ ਨੂੰ ਧੋਖਾ ਦੇਣ ਤੋਂ ਬਾਅਦ ਖੁਸ਼ ਮਹਿਸੂਸ ਕਰਦੇ ਹਨ।
Published at : 01 Aug 2024 06:40 PM (IST)
ਹੋਰ ਵੇਖੋ





















