ਪੜਚੋਲ ਕਰੋ
(Source: ECI/ABP News)
Pearl Jewellery : ਪਰਲ ਜਿਊਲਰੀ ਪਾ ਕੇ ਕਹਿਰ ਢਾਹ ਚੁੱਕੀਆਂ ਬਾਲੀਵੁੱਡ ਦੀਆਂ ਇਹ ਸੁੰਦਰੀਆਂ, ਵੈਡਿੰਗ ਫੈਸਟਿਵ 'ਚ ਕੰਮ ਆ ਸਕਦਾ ਹੈ ਇਹ ਲੁੱਕ
ਸਮੰਥਾ ਰੂਥ
1/7
![ਬਾਲੀਵੁੱਡ ਅਦਾਕਾਰਾਵਾਂ ਫੈਸ਼ਨ ਦੀ ਦੁਨੀਆ ਵਿੱਚ ਹਰ ਦੂਜੇ ਦਿਨ ਇੱਕ ਨਵਾਂ ਟਰੈਂਡ ਸ਼ੁਰੂ ਕਰਦੀਆਂ ਨਜ਼ਰ ਆ ਰਹੀਆਂ ਹਨ। ਅਦਾਕਾਰਾ ਦੇ ਸਟਾਈਲ ਤੋਂ ਲੈ ਕੇ ਉਹਨਾਂ ਦੀ ਜਿਊਲਰੀ 'ਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾਵਾਂ ਫੈਸ਼ਨ ਦੀ ਦੁਨੀਆ ਵਿੱਚ ਹਰ ਦੂਜੇ ਦਿਨ ਇੱਕ ਨਵਾਂ ਟਰੈਂਡ ਸ਼ੁਰੂ ਕਰਦੀਆਂ ਨਜ਼ਰ ਆ ਰਹੀਆਂ ਹਨ। ਅਦਾਕਾਰਾ ਦੇ ਸਟਾਈਲ ਤੋਂ ਲੈ ਕੇ ਉਹਨਾਂ ਦੀ ਜਿਊਲਰੀ 'ਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ।
2/7
![ਅਸੀਂ ਰੋਜ਼ਾਨਾ ਤੁਹਾਡੇ ਨਾਲ ਬਾਲੀਵੁੱਡ ਅਦਾਕਾਰਾਂ ਦੇ ਟ੍ਰੈਂਡੀ ਆਊਟਫਿੱਟਸ ਬਾਰੇ ਗੱਲ ਕਰਦੇ ਹਾਂ, ਤਾਂ ਅੱਜ ਅਸੀਂ ਤੁਹਾਨੂੰ ਪਹਿਰਾਵੇ ਦੇ ਉੱਪਰ ਪਹਿਨੇ ਜਾਣ ਵਾਲੇ ਗਹਿਣਿਆਂ ਬਾਰੇ ਇੱਕ ਛੋਟਾ ਜਿਹਾ ਅਪਡੇਟ ਦੇ ਰਹੇ ਹਾਂ।](https://cdn.abplive.com/imagebank/default_16x9.png)
ਅਸੀਂ ਰੋਜ਼ਾਨਾ ਤੁਹਾਡੇ ਨਾਲ ਬਾਲੀਵੁੱਡ ਅਦਾਕਾਰਾਂ ਦੇ ਟ੍ਰੈਂਡੀ ਆਊਟਫਿੱਟਸ ਬਾਰੇ ਗੱਲ ਕਰਦੇ ਹਾਂ, ਤਾਂ ਅੱਜ ਅਸੀਂ ਤੁਹਾਨੂੰ ਪਹਿਰਾਵੇ ਦੇ ਉੱਪਰ ਪਹਿਨੇ ਜਾਣ ਵਾਲੇ ਗਹਿਣਿਆਂ ਬਾਰੇ ਇੱਕ ਛੋਟਾ ਜਿਹਾ ਅਪਡੇਟ ਦੇ ਰਹੇ ਹਾਂ।
3/7
![ਇਨ੍ਹੀਂ ਦਿਨੀਂ ਪਰਲ ਜਿਊਲਰੀ ਦਾ ਕਾਫੀ ਟ੍ਰੈਂਡ ਚੱਲ ਰਿਹਾ ਹੈ। ਹਰ ਦੂਸਰੀ ਅਦਾਕਾਰਾ ਜਵੈਲਰੀ ਕੈਰੀ ਕਰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਨ੍ਹੀਂ ਦਿਨੀਂ ਪਰਲ ਜਿਊਲਰੀ ਦਾ ਕਾਫੀ ਟ੍ਰੈਂਡ ਚੱਲ ਰਿਹਾ ਹੈ। ਹਰ ਦੂਸਰੀ ਅਦਾਕਾਰਾ ਜਵੈਲਰੀ ਕੈਰੀ ਕਰਦੀ ਨਜ਼ਰ ਆ ਰਹੀ ਹੈ।
4/7
![ਸਾੜ੍ਹੀ ਹੋਵੇ ਜਾਂ ਲਹਿੰਗਾ ਜਾਂ ਕੋਈ ਵੀ ਵੈਸਟਰਨ ਪਹਿਰਾਵੇ, ਇਨ੍ਹਾਂ ਸੁੰਦਰੀਆਂ ਨੂੰ ਅਸੀਂ ਹਰ ਪਹਿਰਾਵੇ ਦੇ ਨਾਲ ਪਰਲ ਜਿਊਲਰੀ ਕੈਰੀ ਕਰਦੇ ਦੇਖਿਆ ਹੈ।](https://cdn.abplive.com/imagebank/default_16x9.png)
ਸਾੜ੍ਹੀ ਹੋਵੇ ਜਾਂ ਲਹਿੰਗਾ ਜਾਂ ਕੋਈ ਵੀ ਵੈਸਟਰਨ ਪਹਿਰਾਵੇ, ਇਨ੍ਹਾਂ ਸੁੰਦਰੀਆਂ ਨੂੰ ਅਸੀਂ ਹਰ ਪਹਿਰਾਵੇ ਦੇ ਨਾਲ ਪਰਲ ਜਿਊਲਰੀ ਕੈਰੀ ਕਰਦੇ ਦੇਖਿਆ ਹੈ।
5/7
![ਆਪਣੇ ਸਿੰਪਲ ਲੁੱਕ ਨੂੰ ਵੀ ਇਹ ਹਸੀਨਾਵਾਂ ਐਂਟੀਕ ਜਿਊਲਰੀ ਨੂੰ ਪਹਿਨ ਕੇ ਖਾਸ ਬਣਾਉਂਦੀਆਂ ਹਨ, ਤਾਂ ਕਿਉਂ ਨਾ ਤੁਸੀਂ ਇਸ ਟ੍ਰੈਂਡ ਵਿੱਚ ਸ਼ਾਮਲ ਹੋਵੋ।](https://cdn.abplive.com/imagebank/default_16x9.png)
ਆਪਣੇ ਸਿੰਪਲ ਲੁੱਕ ਨੂੰ ਵੀ ਇਹ ਹਸੀਨਾਵਾਂ ਐਂਟੀਕ ਜਿਊਲਰੀ ਨੂੰ ਪਹਿਨ ਕੇ ਖਾਸ ਬਣਾਉਂਦੀਆਂ ਹਨ, ਤਾਂ ਕਿਉਂ ਨਾ ਤੁਸੀਂ ਇਸ ਟ੍ਰੈਂਡ ਵਿੱਚ ਸ਼ਾਮਲ ਹੋਵੋ।
6/7
![ਟ੍ਰੈਂਡ ਦੀ ਗੱਲ ਚੱਲ ਰਹੀ ਹੈ ਤਾਂ ਆਓ ਇਨ੍ਹਾਂ ਸੁੰਦਰੀਆਂ ਦੇ ਫੈਸ਼ਨ ਲੁੱਕ ਦਾ ਰਾਜ਼ ਦੱਸਿਆ ਜਾਵੇ। ਇਸ ਲਈ ਅਸੀਂ ਇਨ੍ਹਾਂ ਤਸਵੀਰਾਂ ਦੇ ਨਾਲ ਤੁਹਾਡੇ ਲਈ ਖਾਸ ਆਈਡੀਆ ਲੈ ਕੇ ਆਏ ਹਾਂ।](https://cdn.abplive.com/imagebank/default_16x9.png)
ਟ੍ਰੈਂਡ ਦੀ ਗੱਲ ਚੱਲ ਰਹੀ ਹੈ ਤਾਂ ਆਓ ਇਨ੍ਹਾਂ ਸੁੰਦਰੀਆਂ ਦੇ ਫੈਸ਼ਨ ਲੁੱਕ ਦਾ ਰਾਜ਼ ਦੱਸਿਆ ਜਾਵੇ। ਇਸ ਲਈ ਅਸੀਂ ਇਨ੍ਹਾਂ ਤਸਵੀਰਾਂ ਦੇ ਨਾਲ ਤੁਹਾਡੇ ਲਈ ਖਾਸ ਆਈਡੀਆ ਲੈ ਕੇ ਆਏ ਹਾਂ।
7/7
![ਦੀਪਿਕਾ ਤੋਂ ਲੈ ਕੇ ਅਨੁਸ਼ਕਾ ਤੱਕ, ਬਾਲੀਵੁੱਡ ਤੋਂ ਲੈ ਕੇ ਸਾਊਥ ਫਿਲਮ ਇੰਡਸਟਰੀ ਤੱਕ ਦੇ ਕਲਾਕਾਰ ਵੀ ਇਸ ਟ੍ਰੇਡੀ ਲੁੱਕ ਨੂੰ ਫਾਲੋ ਕਰਦੇ ਹਨ।](https://cdn.abplive.com/imagebank/default_16x9.png)
ਦੀਪਿਕਾ ਤੋਂ ਲੈ ਕੇ ਅਨੁਸ਼ਕਾ ਤੱਕ, ਬਾਲੀਵੁੱਡ ਤੋਂ ਲੈ ਕੇ ਸਾਊਥ ਫਿਲਮ ਇੰਡਸਟਰੀ ਤੱਕ ਦੇ ਕਲਾਕਾਰ ਵੀ ਇਸ ਟ੍ਰੇਡੀ ਲੁੱਕ ਨੂੰ ਫਾਲੋ ਕਰਦੇ ਹਨ।
Published at : 28 Apr 2022 04:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)