ਪੜਚੋਲ ਕਰੋ
ਸਰਦੀਆਂ 'ਚ ਹੱਥਾਂ ਨੂੰ ਖੁਸ਼ਕੀ ਤੋਂ ਬਚਾਉਣ ਦੇ ਲਈ ਕਰੋ ਇਹ ਕੰਮ, ਅਪਣਾਓ ਇਹ ਘਰੇਲੂ ਨੁਸਖੇ
ਸਰਦੀਆਂ 'ਚ ਹੱਥਾਂ ਦਾ ਖੁਸ਼ਕ ਤੇ ਰੁੱਖੇ ਹੋਣਾ ਇੱਕ ਆਮ ਸਮੱਸਿਆ ਹੈ। ਖੁਸ਼ਕ ਹਵਾ ਅਤੇ ਵਾਰ-ਵਾਰ ਠੰਡ ਪਾਣੀ ਦੇ ਵਿੱਚ ਕੰਮ ਕਰਨ ਨਾਲ ਵੀ ਹੱਥਾਂ ਦੀ ਚਮੜੀ ਫੱਟ ਸਕਦੀ ਹੈ, ਜਿਸ ਕਰਕੇ ਹੱਥਾਂ ਦੇ ਵਿੱਚ ਦਰਦ ਅਤੇ ਖ਼ੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ।
( Image Source : Freepik )
1/6

ਹੱਥਾਂ ਦੀ ਖੁਸ਼ਕੀ ਤੋਂ ਛੁਟਕਾਰਾ ਪਾਉਣ ਲਈ ਵੈਸਲੀਨ ਵੀ ਫਾਇਦੇਮੰਦ ਹੁੰਦੀ ਹੈ। ਇਸ ਲਈ ਹੱਥਾਂ ਨੂੰ ਧੋ ਲਓ ਅਤੇ ਫਿਰ ਹੱਥਾਂ 'ਤੇ ਵੈਸਲੀਨ ਨਾਲ ਮਾਲਿਸ਼ ਕਰ ਲਓ। ਰਾਤ ਨੂੰ ਸੌਂਦੇ ਸਮੇਂ ਹੱਥਾਂ 'ਤੇ ਵੈਸਲੀਨ ਜ਼ਰੂਰ ਲਗਾਓ।
2/6

ਖੁਸ਼ਕ ਹੱਥਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ (Aloe vera gel) ਦੇ ਨਾਲ ਗੁਲਾਬ ਜੈੱਲ ਨੂੰ ਮਿਲਾ ਕੇ ਲਗਾ ਸਕਦੇ ਹੋ। ਇਸ ਲਈ ਐਲੋਵੇਰਾ ਜੈੱਲ ਨੂੰ ਗੁਲਾਬ ਜੈੱਲ 'ਚ ਮਿਕਸ ਕਰਕੇ ਲਗਾਓ। ਇਸ ਨਾਲ ਚਮੜੀ ਦੀ ਨਮੀ ਬਣੀ ਰਹੇਗੀ।
Published at : 10 Dec 2024 09:13 PM (IST)
ਹੋਰ ਵੇਖੋ





















