ਪੜਚੋਲ ਕਰੋ
Relationship Tips: ਪਾਰਟਨਰ ਤੋਂ ਸ਼ਿਕਾਇਤ ਹੈ ਤਾਂ ਇਸ ਤਰੀਕੇ ਨਾਲ ਰੱਖੋ ਆਪਣੀ ਗੱਲ, ਨਹੀਂ ਤਾਂ ਰਿਸ਼ਤਿਆਂ 'ਚ ਪਵੇਗੀ ਦਰਾਰ
Relationship Tips: ਜ਼ਿਆਦਾਤਰ ਕਪਲ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਸਾਥੀ ਦੇ ਖਿਲਾਫ ਕੋਈ ਨਾ ਕੋਈ ਸ਼ਿਕਾਇਤ ਹੁੰਦੀ ਹੈ। ਸ਼ਿਕਾਇਤ ਨੂੰ ਦੂਰ ਕਰਨ ਦੇ ਲਈ ਆਪਣੀ ਗੱਲ ਰੱਖ ਸਕਦੇ ਹੋ। ਅਜਿਹੇ ਵਿੱਚ ਅਪਣਾਓ ਆਹ ਤਰੀਕਾ...
Relationship Tips
1/6

ਜੇਕਰ ਤੁਹਾਨੂੰ ਵੀ ਆਪਣੇ ਪਾਰਟਨਰ ਤੋਂ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਇਨ੍ਹਾਂ ਟਿਪਸ ਨੂੰ ਅਪਣਾ ਕੇ ਆਪਣੀ ਗੱਲ ਰੱਖ ਸਕਦੇ ਹੋ। ਕਿਸੇ ਵੀ ਰਿਸ਼ਤੇ ਵਿੱਚ ਸ਼ਿਕਾਇਤ ਹੋਣਾ ਆਮ ਗੱਲ ਹੈ ਪਰ ਇਨ੍ਹਾਂ ਸ਼ਿਕਾਇਤਾਂ ਨੂੰ ਸਮੇਂ ਨਾਲ ਸੁਲਝਾ ਲੈਣਾ ਚਾਹੀਦਾ ਹੈ।
2/6

ਜੇਕਰ ਤੁਹਾਨੂੰ ਵੀ ਆਪਣੇ ਪਾਰਟਨਰ ਤੋਂ ਕੋਈ ਸ਼ਿਕਾਇਤ ਹੈ ਤਾਂ ਤੁਹਾਨੂੰ ਸਹੀ ਤਰੀਕੇ ਨਾਲ ਇਕ-ਦੂਜੇ ਨੂੰ ਦੱਸਣਾ ਚਾਹੀਦਾ ਹੈ।
Published at : 26 Jun 2024 12:54 PM (IST)
ਹੋਰ ਵੇਖੋ




















