ਪੜਚੋਲ ਕਰੋ
Sawan 2022 : ਪਹਿਲੀ ਵਾਰ ਰੱਖ ਰਹੇ ਹੋ ਸਾਵਣ ਦਾ ਵਰਤ, ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
Sawan Fast
1/5

ਆਲੂ ਉਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ ਜਿਸਦਾ ਲੋਕ ਵਰਤ ਦੇ ਦੌਰਾਨ ਸਭ ਤੋਂ ਵੱਧ ਸੇਵਨ ਕਰਦੇ ਹਨ। ਇਸ ਨੂੰ ਸੀਮਤ ਮਾਤਰਾ 'ਚ ਸੇਵਨ ਕਰਨ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਊਰਜਾ ਵੀ ਬਣੀ ਰਹਿੰਦੀ ਹੈ।
2/5

ਵਰਤ ਦੇ ਦੌਰਾਨ ਖਾਣ ਵਾਲੀਆਂ ਸਬਜ਼ੀਆਂ ਵਿੱਚ ਆਰਬੀ ਵੀ ਸ਼ਾਮਲ ਹੈ। ਜਿਸ ਦੇ ਕਈ ਫਾਇਦੇ ਹਨ। ਇਸ 'ਚ ਫਾਈਬਰ ਦੀ ਮਾਤਰਾ ਮੌਜੂਦ ਹੁੰਦੀ ਹੈ, ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ।
3/5

ਵਰਤ ਦੇ ਦੌਰਾਨ ਖੀਰੇ ਦਾ ਸੇਵਨ ਕਰੋ। ਇਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ। ਵਰਤ ਦੌਰਾਨ ਪਿਆਸ ਘੱਟ ਲੱਗਦੀ ਹੈ, ਜਿਸ ਕਾਰਨ ਲੋਕ ਘੱਟ ਪਾਣੀ ਪੀਂਦੇ ਹਨ ਅਤੇ ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਜਾਂਦੀ ਹੈ।
4/5

ਇੱਕ ਹੋਰ ਸਿਹਤਮੰਦ ਸਬਜ਼ੀ ਜੋ ਵਰਤ ਦੇ ਦੌਰਾਨ ਖਾਧੀ ਜਾ ਸਕਦੀ ਹੈ ਲੌਕੀ। ਸਬਜ਼ੀਆਂ ਤੋਂ ਇਲਾਵਾ ਇਸ ਤੋਂ ਜੂਸ, ਸੂਪ ਵੀ ਬਣਾਇਆ ਜਾ ਸਕਦਾ ਹੈ। ਲੌਕੀ ਦੇ ਜੂਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ।
5/5

ਸਾਵਣ ਵਰਤ ਦੌਰਾਨ ਪੱਕੇ ਕੇਲਿਆਂ ਦੇ ਨਾਲ-ਨਾਲ ਕੱਚੇ ਕੇਲਿਆਂ ਦਾ ਵੀ ਸੇਵਨ ਕੀਤਾ ਜਾਂਦਾ ਹੈ। ਤੁਸੀਂ ਕੱਚੇ ਕੇਲਿਆਂ ਨੂੰ ਚਿਪਸ, ਪਕੌੜਿਆਂ ਜਾਂ ਇਸ ਤਰ੍ਹਾਂ ਦੇ ਵਿੱਚ ਫ੍ਰਾਈ ਕਰਕੇ ਵੀ ਖਾ ਸਕਦੇ ਹੋ।
Published at : 19 Jul 2022 10:20 PM (IST)
ਹੋਰ ਵੇਖੋ





















