ਪੜਚੋਲ ਕਰੋ
Skin Moisture : ਚਮੜੀ ਦੀ ਨਮੀ ਕਾਰਨ ਪਰੇਸ਼ਾਨ ਹੋ, ਮੇਕਅੱਪ ਟਿਕਣ 'ਚ ਆ ਰਹੀ ਦਿੱਕਤ, ਫਾਲੋ ਕਰੋ ਇਹ ਟਿਪਸ
ਤੇਲਯੁਕਤ ਚਮੜੀ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿੱਚ ਚਰਬੀ ਵਾਲਾ ਭੋਜਨ ਅਤੇ ਰਸਾਇਣ ਨਾਲ ਭਰਪੂਰ ਉਤਪਾਦ ਹੋ ਸਕਦੇ ਹਨ।
Skin
1/7

ਅੰਡੇ ਦਾ ਸਫੇਦ ਹਿੱਸਾ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ, ਜੋ ਇਸ ਸਮੱਸਿਆ ਨੂੰ ਦੂਰ ਕਰ ਸਕਦਾ ਹੈ। ਇਸ ਦੇ ਲਈ ਅੰਡੇ 'ਚ ਨਿੰਬੂ ਮਿਲਾ ਕੇ ਪੇਸਟ ਤਿਆਰ ਕਰੋ ਤੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਤੋਂ ਵਾਧੂ ਤੇਲ ਦੂਰ ਹੋ ਜਾਵੇਗਾ।
2/7

ਦਹੀਂ ਚਿਹਰੇ ਤੋਂ ਵਾਧੂ ਤੇਲ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਲਈ ਚਿਹਰੇ 'ਤੇ ਦਹੀਂ ਨੂੰ ਫੈਂਟ ਕੇ ਲਗਾਓ ਅਤੇ 15 ਮਿੰਟ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਚਿਹਰੇ ਦੇ ਤੇਲ ਨਾਲ ਰਾਹਤ ਮਿਲੇਗੀ।
Published at : 29 Sep 2022 03:05 PM (IST)
ਹੋਰ ਵੇਖੋ





















