ਪੜਚੋਲ ਕਰੋ
Mahashivratri 2024 : ਵਰਤ ਵਾਲੇ ਦਿਨ Energetic ਰਹਿਣ ਲਈ ਸਵੇਰ ਵੇੇਲੇ ਖਾਓ ਆਹ ਚੀਜ਼ਾਂ, ਇੱਥੇ ਪੜ੍ਹੋ ਪੂਰੀ ਜਾਣਕਾਰੀ
Mahashivratri 2024 : ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਜੇਕਰ ਵਰਤ ਵਾਲੇ ਦਿਨ ਸਵੇਰ ਵੇਲੇ ਖਾ ਲਿਆ ਜਾਵੇ ਤਾਂ ਪੂਰਾ ਦਿਨ ਊਰਜਾਵਾਨ ਰਹੇਗਾ।
Mahashivratri 2024
1/5

ਸਾਬੂਦਾਣਾ: ਵਰਤ ਦੇ ਦੌਰਾਨ ਸਾਬੂਦਾਣਾ ਇੱਕ ਵਧੀਆ ਖੁਰਾਕ ਹੈ। ਸਾਬੂਦਾਣੇ ਦੀ ਖਿਚੜੀ ਜਾਂ ਖੀਰ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਇਹ ਤੁਹਾਡੇ ਵਿੱਚ ਊਰਜਾ ਵੀ ਭਰ ਦਿੰਦਾ ਹੈ। ਇਸ ਵਿੱਚ ਕਾਰਬੋਹਾਈਡ੍ਰੇਟਸ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਤੁਹਾਨੂੰ ਦਿਨ ਭਰ ਕਿਰਿਆਸ਼ੀਲ ਅਤੇ ਤਰੋਤਾਜ਼ਾ ਰੱਖਦੀ ਹੈ।
2/5

ਮਖਾਣੇ: ਮਖਾਣੇ ਦੀ ਖੀਰ ਜਾਂ ਭੁੰਨੇ ਹੋਏ ਮਖਾਣੇ ਪ੍ਰੋਟੀਨ ਅਤੇ ਫਾਈਬਰ ਦਾ ਵਧੀਆ ਸਰੋਤ ਹਨ, ਜਿਸ ਨਾਲ ਤੁਸੀਂ ਲੰਬੇ ਸਮੇਂ ਤੱਕ ਊਰਜਾਵਾਨ ਰਹੋਗੇ।
Published at : 07 Mar 2024 08:45 PM (IST)
ਹੋਰ ਵੇਖੋ





















