ਪੜਚੋਲ ਕਰੋ
Health News: ਇਨ੍ਹਾਂ 5 ਲੋਕਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਨਿੰਬੂ ਪਾਣੀ ਦਾ ਸੇਵਨ, ਜਾਣੋ ਲਓ ਨੁਕਸਾਨ
lemon water side effects: ਗਰਮੀ ਦੇ ਮੌਸਮ ਦੇ ਨਾਲ ਹੀ ਨਿੰਬੂ ਪਾਣੀ ਦੇ ਸੇਵਨ ਦਾ ਵੀ ਆਗਾਜ਼ ਹੋ ਜਾਂਦਾ ਹੈ। ਗਰਮੀਆਂ ਦੇ ਵਿੱਚ ਇਸ ਡ੍ਰਿੰਕ ਨੂੰ ਕਾਫੀ ਖਾਸ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ। ਪਰ
( Image Source : Freepik )
1/7

ਕਈ ਲੋਕ ਸਵੇਰੇ ਉੱਠਣ ਤੋਂ ਬਾਅਦ ਇੱਕ ਗਲਾਸ ਨਿੰਬੂ ਪਾਣੀ ਪੀਂਦੇ ਹਨ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਦਾ ਕੰਮ ਕਰਦਾ ਹੈ। ਇਸ ਦੇ ਸੇਵਨ ਨਾਲ ਵਜ਼ਨ ਵੀ ਤੇਜ਼ੀ ਨਾਲ ਘੱਟ ਹੁੰਦਾ ਹੈ। ਦਰਅਸਲ, ਨਿੰਬੂ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।
2/7

ਇਹ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਹਾਲਾਂਕਿ, ਨਿੰਬੂ ਪਾਣੀ ਨਾ ਸਿਰਫ ਸਾਰਿਆਂ ਲਈ ਫਾਇਦੇਮੰਦ ਹੁੰਦਾ ਹੈ, ਇਹ ਕੁਝ ਲੋਕਾਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।
Published at : 04 Apr 2024 06:28 AM (IST)
ਹੋਰ ਵੇਖੋ





















