ਪੜਚੋਲ ਕਰੋ
ਤੱਪਦੀ ਗਰਮੀ ‘ਚ ਲੈਣਾ ਚਾਹੁੰਦੇ ਬਰਫਬਾਰੀ ਦਾ ਮਜ਼ਾ, ਤਾਂ ਇਹ 6 ਹਿਲ ਸਟੇਸ਼ਨ ਸਭ ਤੋਂ ਬੈਸਟ
ਜੇਕਰ ਤੁਸੀਂ ਤੱਪਦੀ ਗਰਮੀ ਤੋਂ ਰਾਹਤ ਪਾਉਣ ਲਈ ਕੁਝ ਠੰਡੀਆਂ ਥਾਵਾਂ ਦੀ ਖੋਜ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਖੂਬਸੂਰਤ ਅਤੇ ਬਰਫ ਨਾਲ ਢੱਕੀਆਂ ਥਾਵਾਂ ਬਾਰੇ ਜਾਣਕਾਰੀ ਦੇ ਰਹੇ ਹਾਂ। ਜਿੱਥੇ ਤੁਹਾਡੀਆਂ ਛੁੱਟੀ ਯਾਦਗਾਰ ਬਣ ਜਾਣਗੀਆਂ।
hill station
1/6

ਜੇਕਰ ਤੁਸੀਂ ਤੱਪਦੀ ਗਰਮੀ ਤੋਂ ਰਾਹਤ ਪਾਉਣ ਲਈ ਕੁਝ ਠੰਡੀਆਂ ਥਾਵਾਂ ਦੀ ਖੋਜ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਖੂਬਸੂਰਤ ਅਤੇ ਬਰਫ ਨਾਲ ਢੱਕੀਆਂ ਥਾਵਾਂ ਬਾਰੇ ਜਾਣਕਾਰੀ ਦੇ ਰਹੇ ਹਾਂ। ਜਿੱਥੇ ਤੁਹਾਡੀਆਂ ਛੁੱਟੀ ਯਾਦਗਾਰ ਬਣ ਜਾਣਗੀਆਂ।
2/6

ਪਰਿਵਾਰ ਸੰਗ ਵੈਕੇਸ਼ਨ ਦਾ ਪਲਾਨ ਹੈ ਤਾਂ ਤੁਹਾਨੂੰ ਲੱਦਾਖ ਜ਼ਰੂਰ ਜਾਣਾ ਚਾਹੀਦਾ। ਲੱਦਾਖ ਦੀ ਸੁੰਦਰਤਾ ਦੇਖਣ ਵਾਲੀ ਹੁੰਦੀ ਹੈ। ਇਹ ਕਾਫ਼ੀ ਸੋਹਣੀ ਅਤੇ ਸ਼ਾਂਤ ਜਗ੍ਹਾ ਹੈ। ਇਹ ਹੀ ਵਜ੍ਹਾ ਹੈ ਕਿ ਇਸ ਨੂੰ ਭਾਰਤ ਦਾ ਕੋਲਡ ਡੈਸਰਟ ਕਿਹਾ ਜਾਂਦਾ ਹੈ। ਜੇਕਰ ਤੁਸੀਂ ਲੱਦਾਖ ਜਾਂਦੇ ਹੋ ਤਾਂ ਤੁਹਾਨੂੰ ਸਿਪਤੁਕ ਮੱਠ ਜ਼ਰੂਰ ਜਾਣਾ ਚਾਹੀਦਾ ਹੈ। ਇਹ ਤਿੱਬਤੀ ਬੋਧੀ ਮੱਠ ਹੈ। ਇੱਥੇ ਆਉਣ ਤੋਂ ਬਾਅਦ ਤੁਸੀਂ ਵੱਖਰਾ ਮਹਿਸੂਸ ਕਰੋਗੇ। ਇਸ ਤੋਂ ਇਲਾਵਾ ਤੁਸੀਂ ਨੁਬਰਾ ਵੈਲੀ, ਪਾਂਗੋਂਗ ਝੀਲ ਦਾ ਵੀ ਮਜ਼ਾ ਲੈ ਸਕਦੇ ਹੋ।
Published at : 24 Jun 2023 05:58 PM (IST)
ਹੋਰ ਵੇਖੋ