ਪੜਚੋਲ ਕਰੋ
Valentine day 2023: ਵੈਨੇਨਟਾਈਨ ਡੇ 'ਤੇ ਸਭ ਤੋਂ ਅਲੱਗ ਦਿਖਣਾ ਚਾਹੁੰਦੇ ਹੋ, ਤਾਂ ਪਾਓ ਇਹ ਡ੍ਰੈਸ, ਪਾਰਟਨਰ ਹੋ ਜਾਵੇਗਾ ਖੁਸ਼
ਵੈਲੇਨਟਾਈਨ ਡੇ ਨੇੜੇ ਆ ਰਿਹਾ ਹੈ ਅਤੇ ਤੁਸੀਂ ਸਭ ਤੋਂ ਸੁੰਦਰ ਦਿਖਣ ਲਈ ਕਈ ਤਰ੍ਹਾਂ ਦੇ ਯਤਨ ਕਰ ਰਹੇ ਹੋਵੋਗੇ। ਪਰ ਅਸੀਂ ਤੁਹਾਡੇ ਲਈ ਕੁਝ ਡ੍ਰੈਸ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਪਾ ਕੇ ਤੁਸੀਂ ਸਭ ਤੋਂ ਖੁਬਸੂਰਤ ਨਜ਼ਰ ਆਓਗੇ।
valentine day 2023
1/5

ਰੈਡ ਗਾਊਨ - ਤੁਸੀਂ ਵੈਲੇਨਟਾਈਨ ਡੇ ‘ਤੇ ਇਹ ਰੈਡ ਕਲਰ ਦਾ ਗਾਊਨ ਪਾ ਸਕਦੇ ਹੋ ਅਤੇ ਆਪਣੀ ਲੁੱਕ ਪਰਫੈਕਟ ਬਣਾ ਸਕਦੇ ਹੋ। ਹੁਣ ਦੇਰ ਨਾ ਕਰੋ ਹੁਣੇ ਚੁਣੋ ਇਹ ਗਾਊਨ ਤੇ ਵੈਲੇਨਟਾਈਨ ਰੋਕ ਬਣਾਓ।
2/5

ਕਲਾਸੀ ਵ੍ਹਾਈਟ - ਜੇਕਰ ਤੁਸੀਂ ਇੱਕ ਰਾਜਕੁਮਾਰੀ ਦੀ ਤਰ੍ਹਾਂ ਫੀਲ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇਹ ਕਲਾਸੀ ਵ੍ਹਾਈਟ ਡ੍ਰੈਸ ਬਹੁਤ ਹੀ ਸ਼ਾਨਦਾਰ ਹੈ।
3/5

ਹਾਟ ਪਿੰਕ ਡਰੈਸ - ਤੁਸੀਂ ਹਾਟ ਪਿੰਕ ਕਲਰ ਵਿੱਚ ਸ਼ਾਰਟ ਜਾਂ ਲਾਂਗ ਮੈਕਸੀ ਡ੍ਰੈਸ ਦੀ ਚੋਣ ਕਰ ਸਕਦੇ ਹੋ। ਇਸ ਰੰਗ ਨੂੰ ਪਾਉਣ ਨਾਲ ਪਿਆਰ ਵਾਲਾ ਮਾਹੌਲ ਬਣ ਜਾਵੇਗਾ ਅਤੇ ਵੈਲੇਨਟਾਈਨ ਵੀ ਸਪੈਸ਼ਲ ਹੋ ਜਾਵੇਗਾ।
4/5

ਬਲੈਕ ਬੋਡੀਕੋਨ - ਤੁਸੀਂ ਆਪਣਾ ਵੈਲੇਨਟਾਈਨ ਇਸ ਬਲੈਕ ਬੋਡੀਕੋਨ ਡ੍ਰੈਸ ਵਿੱਚ ਵੀ ਖਾਸ ਬਣਾ ਸਕਦੇ ਹੋ। ਇਸ ਨੂੰ ਪਾ ਕੇ ਤੁਸੀਂ ਕਮਫਰਟ ਫੀਲ ਕਰੋਗੇ।
5/5

ਸ਼ਾਰਟ ਅਤੇ ਚਿੱਕ ਡ੍ਰੈਸ - ਕੀ ਤੁਸੀਂ ਕੋਈ ਐਕਸਪੈਰੀਮੈਂਟ ਕਰਨਾ ਚਾਹੁੰਦੇ ਹੋ?, ਜੇਕਰ ਤੁਸੀਂ ਕੁਝ ਨਵਾਂ ਨਹੀਂ ਕਰਨਾ ਚਾਹੁੰਦੇ ਹੋ? ਤਾਂ ਤੁਸੀਂ ਆਪਣੀ ਪਸੰਦੀਦਾ ਸ਼ਾਰਟ ਡ੍ਰੈਸ ਲਓ ਅਤੇ ਆਪਣੇ ਫੇਵਰੇਟ ਜੁੱਤਿਆਂ ਨਾਲ ਪਾਓ। ਵੈਲੇਨਟਾਈਨ ਡੇਅ ‘ਤੇ ਆਪਣੀ ਲੁੱਕ ਪਰਫੈਕਟ ਬਣਾਓ।
Published at : 12 Feb 2023 05:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
