ਪੜਚੋਲ ਕਰੋ
Valentine's Day 2023: ਵੈਲੇਨਟਾਈਨ ਡੇ 'ਤੇ ਸੁੰਦਰ ਦਿਖਣਾ ਚਾਹੁੰਦੇ ਹੋ? ਤਾਂ ਇਸ ਤਰ੍ਹਾਂ ਦੀ ਡਰੈੱਸ ਦੇਵੇਗੀ ਪਰਫੈਕਟ ਲੁੱਕ
Valentine's Day 2023: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀ ਲੇਟੈਸਟ ਫੋਟੋ ਸ਼ੇਅਰ ਕੀਤੀ ਹੈ। ਆਫ ਸ਼ੋਲਡਰ ਰੈੱਡ ਡਰੈੱਸ 'ਚ ਅਦਾਕਾਰਾ ਕਾਫੀ ਸਟਾਈਲਿਸ਼ ਲੱਗ ਰਹੀ ਹੈ।
Valentine's Day
1/5

ਅਦਾਕਾਰਾ ਕ੍ਰਿਤੀ ਸੈਨਨ ਆਪਣੇ ਹਰ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਲੈਂਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਹਰ ਪੋਸਟ 'ਤੇ ਲੱਖਾਂ ਲਾਈਕਸ ਅਤੇ ਕਮੈਂਟ ਆਉਂਦੇ ਹਨ।
2/5

ਹਾਲ ਹੀ 'ਚ ਕ੍ਰਿਤੀ ਸੈਨਨ ਨੇ ਆਪਣੀ ਲੇਟੈਸਟ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਆਫ ਸ਼ੋਲਡਰ ਰੈੱਡ ਡਰੈੱਸ 'ਚ ਅਦਾਕਾਰਾ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਇਸ ਵੈਲੇਨਟਾਈਨ ਡੇ 'ਤੇ ਤੁਸੀਂ ਵੀ ਇਸ ਤਰ੍ਹਾਂ ਦੇ ਪਹਿਰਾਵੇ ਨੂੰ ਟ੍ਰਾਈ ਕਰ ਸਕਦੇ ਹੋ।
Published at : 03 Feb 2023 07:40 PM (IST)
ਹੋਰ ਵੇਖੋ





















