ਕੁਝ ਦਿਨ ਪਹਿਲਾਂ ਨੇਹਾ ਕੱਕੜ ਨੇ ਇਕ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਹ ਵੀਡੀਓ ਉਸਦੇ ਬੁਆਏਫ੍ਰੈਂਡ ਰੋਹਨਪ੍ਰੀਤ ਸਿੰਘ ਦੀ ਮਾਪਿਆਂ ਨਾਲ ਪਹਿਲੀ ਮੁਲਾਕਾਤ ਦੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਰੋਕਾ ਸਮਾਰੋਹ ਦੀ ਇਕ ਵੀਡੀਓ ਹੈ।