ਪੜਚੋਲ ਕਰੋ
‘ਜਸ਼ਨ-ਏ-ਫਤਹਿ’ ਮਨਾਉਂਦਿਆਂ ਕਿਸਾਨਾਂ ਨੇ ਕੀਤੇ ਨਵੇਂ ਐਲਾਨ
WhatsApp_Image_2021-12-15_at_336.54_PM
1/6

ਪਿੰਡ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ 339ਵੇਂ ਦਿਨ ਇਹ ਮੋਰਚਾ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾ ਦੀ ਅਗਵਾਈ ਹੇਠ ‘ਜਸ਼ਨ-ਏ-ਫਤਹਿ’ ਮਨਾਉਂਦਿਆਂ ਜਥੇਬੰਦੀ ਦੇ ਅਗਲੇ ਐਲਾਨਾਂ ਨਾਲ ਸੰਪਨ ਹੋਇਆ।
2/6

ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾ ਨੇ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਟੌਲ ਪਲਾਜ਼ਿਆ ਤੋਂ ਧਰਨੇ ਉਦੋਂ ਤੱਕ ਨਹੀਂ ਚੁੱਕੇ ਜਾਣਗੇ ਜਦੋਂ ਤੱਕ ਵਧਾਈ ਗਈ ਨਵੀਂ ਟੌਲ ਫੀਸ ਵਾਪਸ ਨਹੀਂ ਲਈ ਜਾਂਦੀ। ਉਨ੍ਹਾਂ ਨੇ ਅਧਿਆਪਕਾਂ ’ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਚੰਨੀ ਸਰਕਾਰ ਦੇ ਸਕਿਉਰਿਟੀ ਡੀਐਸਪੀ ਦੀ ਮੁਅੱਤਲੀ ਦੀ ਮੰਗ ਵੀ ਕੀਤੀ।
Published at : 15 Dec 2021 04:06 PM (IST)
ਹੋਰ ਵੇਖੋ





















