ਪੜਚੋਲ ਕਰੋ
(Source: ECI/ABP News)
ਪੰਜਾਬ ਦੇ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਛੱਤਿਆ ਪੱਕਾ ਮਕਾਨ, AC, LED ਸਮੇਤ ਇਹ ਸਾਰੀਆਂ ਸਹੂਲਤਾਂ ਸ਼ਾਮਲ
ਪੰਜਾਬ ਦੇ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਛੱਤਿਆ ਪੱਕਾ ਮਕਾਨ, AC, LED ਸਮੇਤ ਇਹ ਸਾਰੀਆਂ ਸਹੂਲਤਾਂ ਸ਼ਾਮਲ
1/9
![ਸੋਨੀਪਤ ਦੀ ਸਿੰਘੂ ਸਰਹੱਦ 'ਤੇ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਹੁਣ ਲਗਾਤਾਰ ਗਰਮੀਆਂ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।](https://cdn.abplive.com/imagebank/default_16x9.png)
ਸੋਨੀਪਤ ਦੀ ਸਿੰਘੂ ਸਰਹੱਦ 'ਤੇ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਹੁਣ ਲਗਾਤਾਰ ਗਰਮੀਆਂ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
2/9
![ਹਾਲਾਂਕਿ ਕਿਸਾਨਾਂ ਤੇ ਪੁਲਿਸ ਨੇ ਮਾਮਲੇ ਵੀ ਦਰਜ ਕੀਤੇ ਹਨ ਪਰ ਕਿਸਾਨ ਪੱਕੀਆਂ ਛੱਤਾਂ ਪਾਉਣ ਵਿੱਚ ਲੱਗੇ ਹੋਏ ਹਨ।](https://cdn.abplive.com/imagebank/default_16x9.png)
ਹਾਲਾਂਕਿ ਕਿਸਾਨਾਂ ਤੇ ਪੁਲਿਸ ਨੇ ਮਾਮਲੇ ਵੀ ਦਰਜ ਕੀਤੇ ਹਨ ਪਰ ਕਿਸਾਨ ਪੱਕੀਆਂ ਛੱਤਾਂ ਪਾਉਣ ਵਿੱਚ ਲੱਗੇ ਹੋਏ ਹਨ।
3/9
![ਸਿੰਘੂ ਬਾਰਡਰ ਤੇ ਪੰਜਾਬ ਦੇ ਕਿਸਾਨ ਨੇ ਆਪਣਾ ਮਕਾਨ ਤਿਆਰ ਕਰ ਲਿਆ ਹੈ। ਇਹ ਮਕਾਨ ਸੀਮੈਂਟ ਤੇ ਪਲਾਈ ਨਾਲ ਤਿਆਰ ਕੀਤਾ ਗਿਆ ਹੈ।](https://cdn.abplive.com/imagebank/default_16x9.png)
ਸਿੰਘੂ ਬਾਰਡਰ ਤੇ ਪੰਜਾਬ ਦੇ ਕਿਸਾਨ ਨੇ ਆਪਣਾ ਮਕਾਨ ਤਿਆਰ ਕਰ ਲਿਆ ਹੈ। ਇਹ ਮਕਾਨ ਸੀਮੈਂਟ ਤੇ ਪਲਾਈ ਨਾਲ ਤਿਆਰ ਕੀਤਾ ਗਿਆ ਹੈ।
4/9
![ਇੱਕ ਕਮਰੇ ਤੋਂ ਇਲਾਵਾ ਗੈਲਰੀ ਤੇ ਬਾਹਰ ਬੈਠਣ ਲਈ ਵੱਖਰੀ ਥਾਂ ਵੀ ਹੈ। ਕਮਰੇ ਅੰਦਰ ਤਕਰੀਬਨ ਸਾਰੀਆਂ ਸਹੂਲਤਾਂ ਹਨ।](https://cdn.abplive.com/imagebank/default_16x9.png)
ਇੱਕ ਕਮਰੇ ਤੋਂ ਇਲਾਵਾ ਗੈਲਰੀ ਤੇ ਬਾਹਰ ਬੈਠਣ ਲਈ ਵੱਖਰੀ ਥਾਂ ਵੀ ਹੈ। ਕਮਰੇ ਅੰਦਰ ਤਕਰੀਬਨ ਸਾਰੀਆਂ ਸਹੂਲਤਾਂ ਹਨ।
5/9
![ਪੰਜਾਬ ਤੋਂ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇੱਥੇ ਹੀ ਰਹੇਗਾ ਜਦ ਤੱਕ ਅੰਦੋਲਨ ਜਾਰੀ ਰਹੇਗਾ।](https://cdn.abplive.com/imagebank/default_16x9.png)
ਪੰਜਾਬ ਤੋਂ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇੱਥੇ ਹੀ ਰਹੇਗਾ ਜਦ ਤੱਕ ਅੰਦੋਲਨ ਜਾਰੀ ਰਹੇਗਾ।
6/9
![ਕਮਰੇ ਦੇ ਅੰਦਰ ਤੁਸੀਂ ਵੇਖ ਸਕਦੇ ਹੋ ਕੇ ਏਸੀ ਲੱਗਾ ਹੋਇਆ ਹੈ।](https://cdn.abplive.com/imagebank/default_16x9.png)
ਕਮਰੇ ਦੇ ਅੰਦਰ ਤੁਸੀਂ ਵੇਖ ਸਕਦੇ ਹੋ ਕੇ ਏਸੀ ਲੱਗਾ ਹੋਇਆ ਹੈ।
7/9
![ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿੰਨਾ ਵੀ ਸਮੇਂ ਲਾ ਲਵੇ ਪਰ ਹੁਣ ਉਹ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰ ਵਾਪਸ ਜਾਣਗੇ।](https://cdn.abplive.com/imagebank/default_16x9.png)
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿੰਨਾ ਵੀ ਸਮੇਂ ਲਾ ਲਵੇ ਪਰ ਹੁਣ ਉਹ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰ ਵਾਪਸ ਜਾਣਗੇ।
8/9
![ਪੱਖ, ਬੈੱਡ, ਐਲਈਡੀ ਸਕ੍ਰੀਨ ਤੇ ਗਰਮ ਹਵਾ ਬਾਹਰ ਕੱਢਣ ਲਈ Exhaust ਫੈਨ ਵੀ ਲਾਇਆ ਗਿਆ ਹੈ।](https://cdn.abplive.com/imagebank/default_16x9.png)
ਪੱਖ, ਬੈੱਡ, ਐਲਈਡੀ ਸਕ੍ਰੀਨ ਤੇ ਗਰਮ ਹਵਾ ਬਾਹਰ ਕੱਢਣ ਲਈ Exhaust ਫੈਨ ਵੀ ਲਾਇਆ ਗਿਆ ਹੈ।
9/9
![ਇਸ ਦੇ ਨਾਲ ਹੀ ਕਮਰੇ ਦੇ ਅੱਗੇ ਇੱਕ ਗੈਲਰੀ ਵੀ ਬਣਾਈ ਗਈ ਹੈ ਤੇ ਉਸ ਵਿੱਚ ਪੱਖਾ ਵੀ ਲਾਇਆ ਗਿਆ ਹੈ।](https://cdn.abplive.com/imagebank/default_16x9.png)
ਇਸ ਦੇ ਨਾਲ ਹੀ ਕਮਰੇ ਦੇ ਅੱਗੇ ਇੱਕ ਗੈਲਰੀ ਵੀ ਬਣਾਈ ਗਈ ਹੈ ਤੇ ਉਸ ਵਿੱਚ ਪੱਖਾ ਵੀ ਲਾਇਆ ਗਿਆ ਹੈ।
Published at : 15 Mar 2021 01:57 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)