ਪੜਚੋਲ ਕਰੋ
Agriculture: ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ, ਘਰ ‘ਚ ਇਦਾਂ ਕਰ ਸਕਦੇ ਖੇਤੀ
Agriculture: ਭਾਰਤ 'ਚ ਕਈ ਤਰ੍ਹਾਂ ਦੇ ਮਸਾਲੇ ਉਗਾਏ ਜਾਂਦੇ ਹਨ ਪਰ ਅਸੀਂ ਜਿਸ ਮਸਾਲੇ ਦੀ ਗੱਲ ਕਰ ਰਹੇ ਹਾਂ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਹੈ, ਆਓ ਜਾਣਦੇ ਹਾਂ ਕਿ ਤੁਸੀਂ ਇਸ ਮਸਾਲਾ ਨੂੰ ਘਰ 'ਚ ਕਿਵੇਂ ਉਗਾ ਸਕਦੇ ਹੋ।
Saffron
1/6

ਦਰਅਸਲ, ਅਸੀਂ ਜਿਸ ਮਸਾਲੇ ਦੀ ਗੱਲ ਕਰ ਰਹੇ ਹਾਂ, ਉਹ ਹੈ ਕੇਸਰ। ਇਹ ਜਿਆਦਾਤਰ ਠੰਡੇ ਸਥਾਨਾਂ ਵਿੱਚ ਹੀ ਹੁੰਦਾ ਹੈ। ਭਾਰਤ ਵਿੱਚ, ਇਸਦੀ ਕਾਸ਼ਤ ਸਿਰਫ ਕਸ਼ਮੀਰ ਦੇ ਕੁਝ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਕੇਸਰ ਦੀ ਕੀਮਤ ਕਈ ਲੱਖ ਰੁਪਏ ਪ੍ਰਤੀ ਕਿਲੋ ਹੈ।
2/6

ਭਾਰਤ ਵਿੱਚ ਅਸਲੀ ਕੇਸਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਲਗਭਗ 5 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਹਾਲਾਂਕਿ ਇਹ ਕੀਮਤ ਕਸ਼ਮੀਰ ਦੇ ਬਡਗਾਮ 'ਚ ਉਗਾਈ ਜਾਣ ਵਾਲੀ ਕੇਸਰ ਦੀ ਹੈ, ਜਿਸ ਨੂੰ ਸਭ ਤੋਂ ਵਧੀਆ ਕੇਸਰ ਮੰਨਿਆ ਜਾਂਦਾ ਹੈ।
Published at : 11 Dec 2023 09:38 PM (IST)
ਹੋਰ ਵੇਖੋ





















