ਪੜਚੋਲ ਕਰੋ
ਹਰਿਆਣਾ 'ਚ ਖ਼ਤਮ ਨਹੀਂ ਹੋਈ DAP ਖਾਦ ਦੀ ਘਾਟ, ਪ੍ਰੇਸ਼ਾਨ ਕਿਸਾਨਾਂ ਨੇ ਰੇਵਾੜੀ-ਦਿੱਲੀ ਰਾਜ ਮਾਰਗ ਕੀਤਾ ਜਾਮ
DAP_SHORTAGE_2
1/6

ਨਾਰਨੌਲ— ਪਿਛਲੇ ਕਈ ਦਿਨਾਂ ਤੋਂ ਦੇਸ਼ ਦਾ ਅੰਨਦਾਤਾ ਡੀਏਪੀ ਖਾਦ ਲਈ ਲੰਬੀਆਂ ਕਤਾਰਾਂ 'ਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਕਿਤੇ ਕਿਤੇ ਖਾਦ ਕਾਰਨ ਜਾਮ ਲੱਗ ਗਿਆ ਤਾਂ ਲੰਬੀਆਂ ਕਤਾਰਾਂ 'ਚ ਲੱਗੇ ਕਿਸਾਨ ਬਿਨਾਂ ਖਾਦ ਲਏ ਨਿਰਾਸ਼ ਹੋ ਕੇ ਘਰ ਪਰਤ ਗਏ।
2/6

ਸਥਾਨਕ ਪ੍ਰਸ਼ਾਸਨ ਅਜੇ ਤੱਕ ਕਿਸਾਨ ਨੂੰ ਫ਼ਸਲ ਉਗਾਉਣ ਲਈ ਡੀਏਪੀ ਖਾਦ ਮੁਹੱਈਆ ਨਹੀਂ ਕਰਵਾ ਸਕਿਆ ਹੈ।
Published at : 25 Oct 2021 01:26 PM (IST)
ਹੋਰ ਵੇਖੋ





















