ਪੜਚੋਲ ਕਰੋ
High Court Jobs 2023: ਗ੍ਰੈਜੂਏਟ ਉਮੀਦਵਾਰਾਂ ਲਈ ਸੁਨਹਿਰੀ ਮੌਕਾ, ਨਿਕਲੀਆਂ ਅਸਾਮੀਆਂ, 1 ਲੱਖ 42 ਹਜ਼ਾਰ ਮਿਲੇਗੀ ਤਨਖਾਹ
Jharkhand High Court Recruitment 2023: ਝਾਰਖੰਡ ਹਾਈ ਕੋਰਟ ਨੇ ਨਿੱਜੀ ਸਹਾਇਕ ਦੇ ਅਹੁਦੇ ਲਈ ਖਾਲੀ ਪਈਆਂ ਅਸਾਮੀਆਂ ਲਈ ਭਰਤੀ ਨਿਕਲੀ ਹੈ। ਜਿਸ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
( Image Source : Freepik )
1/6

Jharkhand High Court Recruitment 2023: ਝਾਰਖੰਡ ਹਾਈ ਕੋਰਟ ਨੇ ਨਿੱਜੀ ਸਹਾਇਕ ਦੇ ਅਹੁਦੇ ਲਈ ਖਾਲੀ ਅਸਾਮੀਆਂ ਲਈਆਂ ਭਰਤੀ ਨਿਕਲੀਆਂ ਹਨ। ਜਿਸ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
2/6

High Court Recruitment 2023: ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਵੱਡੀ ਖ਼ਬਰ ਹੈ। ਝਾਰਖੰਡ ਹਾਈ ਕੋਰਟ ਨੇ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਅਨੁਸਾਰ ਅਦਾਲਤ ਵਿੱਚ 42 ਅਸਾਮੀਆਂ ’ਤੇ ਭਰਤੀ ਕੀਤੀ ਜਾਵੇਗੀ। ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਇਸ ਮੁਹਿੰਮ ਲਈ 24 ਜੂਨ ਤੱਕ ਅਪਲਾਈ ਕਰ ਸਕਦੇ ਹਨ। ਉਮੀਦਵਾਰ ਅਧਿਕਾਰਤ ਸਾਈਟ jharkhandhighcourt.nic.in 'ਤੇ ਜਾ ਕੇ ਭਰਤੀ ਲਈ ਅਰਜ਼ੀ ਦੇ ਸਕਦੇ ਹਨ।
Published at : 18 Jun 2023 03:36 PM (IST)
ਹੋਰ ਵੇਖੋ





















