ਪੜਚੋਲ ਕਰੋ
ਭਾਰਤ ਵਿੱਚ ਕਿੰਨੀਆਂ ਥਾਵਾਂ 'ਤੇ ਛਾਪੇ ਜਾਂਦੇ ਹਨ ਨੋਟ ? ਬਹੁਤ ਘੱਟ ਲੋਕ ਜਾਣਦੇ ਨੇ ਜਵਾਬ
Notes Printed In India: ਭਾਰਤ ਵਿੱਚ ਕੁੱਲ ਚਾਰ ਥਾਵਾਂ 'ਤੇ ਨੋਟ ਛਾਪੇ ਜਾਂਦੇ ਹਨ, ਇਸਦੇ ਲਈ ਇੱਕ ਖਾਸ ਕਿਸਮ ਦੇ ਕਾਗਜ਼ ਦੀ ਵਰਤੋਂ ਕੀਤੀ ਜਾਂਦੀ ਹੈ।
ਭਾਰਤ ਵਿੱਚ ਕਿੰਨੀਆਂ ਥਾਵਾਂ 'ਤੇ ਛਾਪੇ ਜਾਂਦੇ ਹਨ ਨੋਟ ? ਬਹੁਤ ਘੱਟ ਲੋਕ ਜਾਣਦੇ ਨੇ ਜਵਾਬ
1/6

ਲੋਕ ਹਰ ਤਰ੍ਹਾਂ ਦੇ ਕੰਮ ਲਈ ਅਤੇ ਆਪਣੇ ਪੈਸੇ ਕਢਵਾਉਣ ਜਾਂ ਜਮ੍ਹਾ ਕਰਵਾਉਣ ਲਈ ਬੈਂਕਾਂ ਵਿੱਚ ਜਾਂਦੇ ਹਨ।
2/6

ਕੁਝ ਸਾਲ ਪਹਿਲਾਂ ਜਦੋਂ ਅਚਾਨਕ ਨੋਟਬੰਦੀ ਹੋਈ ਤਾਂ ਸਾਰੇ ਬੈਂਕਾਂ 'ਚ ਭੀੜ ਲੱਗ ਗਈ, ਜਿਸ ਤੋਂ ਬਾਅਦ ਲੋਕਾਂ ਨੇ ਨੋਟ ਬਦਲਵਾਉਣੇ ਸ਼ੁਰੂ ਕਰ ਦਿੱਤੇ।
Published at : 20 Oct 2023 01:37 PM (IST)
ਹੋਰ ਵੇਖੋ





















