ਪੜਚੋਲ ਕਰੋ
ਅੰਦੋਲਨ 'ਚ ਡਟੇ ਕਿਸਾਨਾਂ ਵੱਲੋਂ ਦਿੱਲੀ ਬਾਰਡਰ 'ਤੇ ਸਫਾਈ ਮੁਹਿੰਮ, ਪ੍ਰਸ਼ਾਸਨ ਰਿਹਾ ਨਾਕਾਮ
1/6

ਦਿੱਲੀ: ਬਹਾਦਰਗੜ੍ਹ, ਟਿੱਕਰੀ ਬਾਰਡਰ 'ਤੇ ਕਿਸਾਨਾਂ ਦਾ ਲਗਾਤਾਰ ਮੋਰਚਾ ਚਲਾ ਰਿਹਾ ਹੈ।
2/6

ਬਹਾਦਰਗੜ੍ਹ ਦੇ ਪ੍ਰਸ਼ਾਸਨ ਦੇ ਸਫ਼ਾਈ ਕਰਨ ਦੇ ਵਾਰ-ਵਾਰ ਵਾਅਦੇ ਤੋਂ ਅੱਕੇ ਕਿਸਾਨਾਂ ਨੇ ਖ਼ੁਦ ਸਫਾਈ ਮੁਹਿੰਮ ਚਲਾਈ ਹੈ।
3/6

ਕਿਸਾਨ ਪ੍ਰਸ਼ਾਸਨ ਨੂੰ ਕਈ ਵਾਰ ਸਫਾਈ ਲਈ ਕਹਿ ਹਟੇ ਸਨ।
4/6

ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕਿਸਾਨ ਅੰਦੋਲਨ ਜਾਰੀ ਹੈ।
5/6

ਕਿਸਾਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਚਾਰ ਮਹੀਨਿਆਂ ਤੋਂ ਅੰਦੋਲਨ 'ਚ ਡਟੇ ਹੋਏ ਹਨ।
6/6

ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਇਹ ਇਸੇ ਤਰ੍ਹਾਂ ਡਟੇ ਰਹਿਣਗੇ।
Published at : 28 Mar 2021 01:25 PM (IST)
ਹੋਰ ਵੇਖੋ





















