ਪੜਚੋਲ ਕਰੋ
ਕੀ ਤੁਸੀਂ ਜਾਣਦੇ ਹੋ ਇਮਾਰਤਾਂ ਨੂੰ ਹਰੇ ਰੰਗ ਦੇ ਕੱਪੜੇ ਨਾਲ ਕਿਉਂ ਢੱਕਿਆ ਜਾਂਦਾ? ਬੇਹੱਦ ਦਿਲਚਸਪ ਵਜ੍ਹਾ
green1
1/6

ਅਕਸਰ ਤੁਸੀਂ ਸਫ਼ਰ ਦੌਰਾਨ ਆਪਣੇ ਆਲੇ-ਦੁਆਲੇ ਆਸਮਾਨ ਛੋਹਦੀਆਂ ਇਮਾਰਤਾਂ ਦੇਖੀਆਂ ਹੋਣਗੀਆਂ। ਨਾਲ ਹੀ ਇਹ ਵੀ ਦੇਖਿਆ ਹੋਵੇਗਾ ਕਿ ਇਨ੍ਹਾਂ ਇਮਾਰਤਾਂ ਨੂੰ ਹਰੇ ਕੱਪੜੇ ਨਾਲ ਢੱਕਿਆ ਹੋਇਆ ਹੈ। ਇਹ ਹਰੇ ਰੰਗ ਦਾ ਕੱਪੜਾ ਅਜਿਹੀ ਚੀਜ਼ ਹੈ ਜੋ ਉਸਾਰੀ ਵਾਲੀ ਥਾਂ 'ਤੇ ਸਾਰੀਆਂ ਜ਼ਰੂਰੀ ਚੀਜ਼ਾਂ ਦੇ ਨਾਲ ਦਿਖਾਈ ਦਿੰਦੀ ਹੈ।
2/6

ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਨਿਰਮਾਣ ਸਥਾਨਾਂ 'ਤੇ ਇਮਾਰਤਾਂ ਨੂੰ ਸਿਰਫ ਹਰੇ ਕੱਪੜੇ ਨਾਲ ਕਿਉਂ ਢੱਕਿਆ ਜਾਂਦਾ ਹੈ? ਇਸ ਨੂੰ ਕਿਸੇ ਹੋਰ ਕੱਪੜੇ ਨਾਲ ਕਿਉਂ ਨਹੀਂ ਢੱਕਿਆ ਜਾਂਦਾ? ਕੀ ਇਸ ਹਰੇ ਕੱਪੜੇ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਇਹ ਸਵਾਲ ਆਇਆ ਹੈ? ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਹਰੇ ਕੱਪੜੇ ਦੇ ਪਿੱਛੇ ਦੀ ਕਹਾਣੀ।
Published at : 08 Mar 2022 10:59 AM (IST)
ਹੋਰ ਵੇਖੋ





















