ਪੜਚੋਲ ਕਰੋ
Himachal Cloudburst: ਪਹਾੜਾਂ ਦੀ ਰਾਣੀ ਬੱਦਲ ਫਟਣ ਨਾਲ ਹੋਈ ਤਬਾਹ ! ਦੇਖੋ ਖੌਫਨਾਕ ਮੰਜਰ ਦੀਆਂ ਤਸਵੀਰਾਂ
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਇਸ ਤਬਾਹੀ ਨੇ ਇਲਾਕੇ ਦੀ ਨੁਹਾਰ ਬਦਲ ਦਿੱਤੀ ਹੈ। ਹਰੇ-ਭਰੇ ਪਹਾੜਾਂ ਦੇ ਵਿਚਕਾਰ ਬਣੇ ਘਰ ਹੁਣ ਢਹਿ-ਢੇਰੀ ਹੋ ਗਏ ਹਨ।
himachal cloud burst
1/6

ਰਾਜ ਦੇ ਸ਼ਿਮਲਾ, ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਬੱਦਲ ਫਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 53 ਹੋਰ ਲਾਪਤਾ ਹਨ।
2/6

ਬੱਦਲ ਫਟਣ ਨਾਲ ਤਿੰਨਾਂ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਈ ਹੈ। ਕਈ ਘਰਾਂ, ਸਕੂਲਾਂ ਅਤੇ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਅਧਿਕਾਰੀਆਂ ਨੇ ਕੁੱਲੂ ਅਤੇ ਮੰਡੀ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਹਨ।
Published at : 01 Aug 2024 07:17 PM (IST)
ਹੋਰ ਵੇਖੋ





















