ਪੜਚੋਲ ਕਰੋ
Hijab Controversy: 'ਯੋਗੀ-ਸਾਧਵੀ ਪ੍ਰਗਿਆ ਖਾਸ ਤਰ੍ਹਾਂ ਦੇ ਕੱਪੜੇ ਪਹਿਨ ਸਕਦੇ ਤਾਂ ਹਿਜਾਬ ਨੂੰ ਲੈ ਕੇ ਪ੍ਰੇਸ਼ਾਨ ਕਿਉਂ?' ਜਾਣੋ ਹਿਜਾਬ ਵਿਵਾਦ 'ਤੇ ਦਿੱਗਜ ਨੇਤਾਵਾਂ ਨੇ ਕੀ ਕਿਹਾ
Karnataka Hijab Controversy
1/7

Hijab Controversy: ਕਰਨਾਟਕ ਦੇ ਹਿਜਾਬ ਵਿਵਾਦ ਕਾਰਨ ਚੋਣਾਵੀ ਰਾਜਾਂ ਵਿੱਚ ਸਿਆਸਤ ਗਰਮਾਉਣ ਲੱਗੀ ਹੈ। ਦੱਸ ਦੇਈਏ ਕਿ ਇਸ ਵਿਵਾਦ 'ਤੇ ਪ੍ਰਿਯੰਕਾ ਗਾਂਧੀ, ਓਵੈਸੀ ਤੋਂ ਲੈ ਕੇ ਨਗਮਾ ਤੱਕ ਦੇ ਦਿੱਗਜ ਨੇਤਾਵਾਂ ਨੇ ਕੀ ਕਿਹਾ ਹੈ।
2/7

ਹਿਜਾਬ ਵਿਵਾਦ 'ਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦਾ ਪੂਰਾ ਅਧਿਕਾਰ ਹੈ, ਭਾਵੇਂ ਉਹ ਬਿਕਨੀ, ਘੁੰਗਟ ਜਾਂ ਜੀਨਸ ਹੋਵੇ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਔਰਤਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੋ।
Published at : 09 Feb 2022 04:14 PM (IST)
ਹੋਰ ਵੇਖੋ





















