ਪੜਚੋਲ ਕਰੋ
Chandrayaan 3 vs Luna 25: ਚੰਦਰਯਾਨ-3 ਤੋਂ ਪਹਿਲਾਂ ਚੰਦ 'ਤੇ ਉਤਰੇਗਾ Luna 25, ਤਸਵੀਰਾਂ 'ਚ ਵੇਖੋਂ ਦੋਵਾਂ ਦੇ ਵਿਚਕਾਰ ਕਿੰਨੀ ਹੋਵੇਗੀ ਦੂਰੀ
ਚੰਦਰਯਾਨ-3 ਤੋਂ ਬਾਅਦ ਰੂਸ ਨੇ ਆਪਣਾ moon spacecraft ਲਾਂਚ (launch) ਕੀਤਾ ਹੈ। ਇਸ ਮਿਸ਼ਨ ਦਾ ਨਾਂ ਲੂਨਾ-25 ਹੈ। ਚੰਦਰਯਾਨ-3 ਦੇ ਲਗਭਗ ਇਕ ਮਹੀਨੇ ਬਾਅਦ, ਮਿਸ਼ਨ ਲੂਨਾ-25 ਲਾਂਚ ਕੀਤਾ ਗਿਆ ਸੀ ਅਤੇ ਇਹ ਸਭ ਤੋਂ ਪਹਿਲਾਂ ਚੰਦਰਮਾ...
Chandrayaan 3
1/7

ਚੰਦਰਯਾਨ-3 ਤੋਂ ਬਾਅਦ ਰੂਸ ਨੇ ਆਪਣਾ moon spacecraft ਲਾਂਚ (launch) ਕੀਤਾ ਹੈ। ਇਸ ਮਿਸ਼ਨ ਦਾ ਨਾਂ ਲੂਨਾ-25 ਹੈ। ਚੰਦਰਯਾਨ-3 ਦੇ ਲਗਭਗ ਇਕ ਮਹੀਨੇ ਬਾਅਦ, ਮਿਸ਼ਨ ਲੂਨਾ-25 ਲਾਂਚ ਕੀਤਾ ਗਿਆ ਸੀ ਅਤੇ ਇਹ ਸਭ ਤੋਂ ਪਹਿਲਾਂ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ।
2/7

ਰੂਸ ਦਾ ਮਿਸ਼ਨ ਲੂਨਾ-25 ਇਸ ਮਹੀਨੇ 21 ਅਗਸਤ ਨੂੰ ਚੰਦਰਮਾ ਦੀ ਸਤ੍ਹਾ ਨੂੰ ਛੂਹ ਸਕਦਾ ਹੈ। ਜਦਕਿ ਭਾਰਤ ਦਾ ਚੰਦਰਯਾਨ ਮਿਸ਼ਨ-3 ਦੋ ਦਿਨ ਬਾਅਦ 23 ਅਗਸਤ ਨੂੰ ਚੰਦਰਮਾ 'ਤੇ ਪਹੁੰਚ ਸਕਦਾ ਹੈ।
Published at : 12 Aug 2023 11:17 AM (IST)
ਹੋਰ ਵੇਖੋ





















