ਪੜਚੋਲ ਕਰੋ
ਪੈਰਾਂ ‘ਤੇ ਪਏ ਛਾਲੇ ਪਰ ਨਹੀਂ ਕੋਈ ਪਰਵਾਹ, ਕੋਰੋਨਾ ਅੱਗੇ ਬੇਵਸ ਹੋਏ ਪਰਵਾਸੀ ਮਜ਼ਦੂਰ, ਦੇਖੋ ਤਸਵੀਰਾਂ

1/11

2/11

3/11

4/11

5/11

6/11

ਬੱਚਿਆਂ ਕੋਲ ਚੱਲ ਨਹੀਂ ਹੋ ਰਿਹਾ ਤਾਂ ਮਾਂ-ਬਾਪ ਉਨ੍ਹਾਂ ਨੂੰ ਗੋਦੀ ‘ਚ ਚੁੱਕ ਕੇ ਥੱਕੇ ਪੈਰਾਂ ਨਾਲ ਵੀ ਅੱਗੇ ਵੱਧ ਰਹੇ ਹਨ।
7/11

ਪੈਰਾਂ ‘ਤੇ ਛਾਲੇ ਪਏ ਹਨ, ਪਰ ਪੈਰ ਨਹੀਂ ਥੱਮ ਰਹੇ।
8/11

ਹਰ ਕੋਈ ਭੁੱਖ-ਪਿਆਸ ਦੀ ਪਰਵਾਹ ਕੀਤੇ ਬਿਨ੍ਹਾਂ ਘਰਾਂ ਵੱਲ ਨੂੰ ਵੱਧ ਰਿਹਾ ਹੈ।
9/11

ਆਵਾਜਾਈ ਠੱਪ ਹੈ, ਇਸ ਕਾਰਨ ਕੋਈ ਪੈਦਲ ਤਾਂ ਕੋਈ ਰਿਕਸ਼ੇ ‘ਤੇ ਸੈਂਕੜੇ ਕਿਲੋਮੀਟਰ ਜਾਣ ਨੂੰ ਮਜਬੂਰ ਹੈ।
10/11

ਕੰਮ ਦੀ ਤਲਾਸ਼ ‘ਚ ਦੂਸਰੇ ਸੂਬਿਆਂ ਪਲਾਇਨ ਕੀਤੇ ਲੱਖਾਂ ਲੋਕਾਂ ਦੇ ਘਰਾਂ ਨੂੰ ਪਰਤਣ ਦਾ ਸਿਲਸਿਲਾ ਜਾਰੀ ਹੈ।
11/11

ਕੋਰੋਨਾਵਾਇਰਸ ਦੀ ਇਸ ਲੜਾਈ ਨੂੰ ਲੈ ਕੇ ਪੂਰੇ ਦੇਸ਼ ‘ਚ 21 ਦਿਨਾਂ ਦੇ ਲੌਕਡਾਊਨ ਜਾਰੀ ਹੈ। ਇਸ ਦੌਰਾਨ ਕੰਮ ਠੱਪ ਪਏ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਲੁਧਿਆਣਾ
ਸਿਹਤ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
