ਪੜਚੋਲ ਕਰੋ
ਮੋਦੀ ਨੂੰ ਮਿਲੀ PUBG ਬੈਨ ਕਰਨ ਦੀ ਸਜ਼ਾ! ਲੋਕਾਂ ਨੇ ਉਡਾਇਆ ਮਜ਼ਾਕ, ਦੇਖੋ ਤਸਵੀਰਾਂ
1/10

2/10

3/10

4/10

5/10

6/10

7/10

ਇੱਕ ਯੂਜ਼ਰ ਨੇ ਮੀਮ ਸ਼ੇਅਰ ਕਰਦਿਆਂ ਕਿਹਾ, "ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ।"
8/10

ਜਿਹੜੇ ਲੋਕ ਪੀਯੂਬੀਜੀ ਦੇ ਸ਼ੌਕੀਨ ਹਨ, ਉਨ੍ਹਾਂ ਨੂੰ PUBG 'ਤੇ ਪਾਬੰਦੀ ਸਪੱਸ਼ਟ ਤੌਰ 'ਤੇ ਮੁਸੀਬਤ ਲਗ ਰਹੀ ਹੈ। ਹੁਣ ਲੋਕ ਅਕਾਉਂਟ ਹੈਕ ਹੋਣ ਦਾ ਲੋਕ ਮਜ਼ਾ ਲੈਂਦੇ ਦਿਖਾਈ ਦੇ ਰਹੇ ਹਨ।
9/10

ਪੀਐਮ ਮੋਦੀ ਦੇ ਅਕਾਉਂਟ ਨੂੰ ਹੈਕ ਹੋਣ ਨੂੰ ਟਵਿਟਰ 'ਤੇ ਲਗਾਤਾਰ ਮੀਮਜ਼ ਸ਼ੇਅਰ ਕਰਕੇ ਇਸ ਨੂੰ PUBG ਨੂੰ ਬੈਨ ਕਰਨ ਦੀ ਸਜ਼ਾ ਦੱਸਿਆ ਜਾ ਰਿਹਾ ਹੈ।
10/10

ਮੀਮਰਜ਼ ਨੇ ਪੀਐਮ ਮੋਦੀ ਦੇ ਅਕਾਉਂਟ ਹੈਕ ਬਾਰੇ ਮੀਮਸ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਮੰਗਲਵਾਰ ਨੂੰ ਸਰਕਾਰ ਨੇ PUBG 'ਤੇ ਰੋਕ ਲਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਮੀਮਰਸ ਨੇ PUBG ਤੇ ਪੀਐਮ ਮੋਦੀ ਦੇ ਅਕਾਉਂਟ ਹੈਕ ਨੂੰ ਜੋੜਦੇ ਹੋਏ ਕਈ ਮੀਮ ਸ਼ੇਅਰ ਕੀਤੇ।
Published at :
ਹੋਰ ਵੇਖੋ





















