ਪੜਚੋਲ ਕਰੋ
Advertisement
![metaverse](https://cdn.abplive.com/imagebank/metaverse-top.png)
Barnala News: ਧੂ-ਧੂ ਕਰਕੇ ਸੜੀ ਚੱਲਦੀ ਆਲਟੋ ਕਾਰ, ਅੰਦਰ ਬੈਠਾ ਵਿਅਕਤੀ ਅੱਗ 'ਚ ਜ਼ਿੰਦਾ ਸੜਿਆ, ਦੇਖੋ ਹਾਦਸੇ ਦੀਆਂ ਖੌਫ਼ਨਾਕ ਤਸਵੀਰਾਂ
Alto car burning: ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਅਜਿਹੇ 'ਚ ਦੁਕਾਨਾਂ ਤੋਂ ਲੈ ਕੇ ਕਾਰਾਂ ਦੇ ਵਿੱਚ ਅੱਗਾਂ ਲੱਗਣ ਦੀਆਂ ਖਬਰਾਂ ਹਰ ਦੂਜੇ ਦਿਨ ਆ ਰਹੀਆਂ ਹਨ। ਬਰਨਾਲਾ ਤੋਂ ਅਜਿਹਾ ਮਾਮਲਾ ਆਇਆ ਹੈ ਜਿੱਥੇ ਸੜਕ 'ਤੇ ਜਾ ਰਹੀ ਆਲਟੋ 'ਚ ਅੱਗ ਲੱਗ
![Alto car burning: ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਅਜਿਹੇ 'ਚ ਦੁਕਾਨਾਂ ਤੋਂ ਲੈ ਕੇ ਕਾਰਾਂ ਦੇ ਵਿੱਚ ਅੱਗਾਂ ਲੱਗਣ ਦੀਆਂ ਖਬਰਾਂ ਹਰ ਦੂਜੇ ਦਿਨ ਆ ਰਹੀਆਂ ਹਨ। ਬਰਨਾਲਾ ਤੋਂ ਅਜਿਹਾ ਮਾਮਲਾ ਆਇਆ ਹੈ ਜਿੱਥੇ ਸੜਕ 'ਤੇ ਜਾ ਰਹੀ ਆਲਟੋ 'ਚ ਅੱਗ ਲੱਗ](https://feeds.abplive.com/onecms/images/uploaded-images/2024/06/16/6199de7a9346ce50e324b9861932115c1718543645253700_original.jpg?impolicy=abp_cdn&imwidth=720)
ਸੜਕ 'ਤੇ ਜਾ ਰਹੀ ਆਲਟੋ 'ਚ ਲੱਗੀ ਅੱਗ, ਇੱਕ ਸ਼ਖ਼ਸ ਦੀ ਮੌਤ
1/6
![ਦਿਲ ਦਹਿਲਾਉਣ ਵਾਲਾ ਮਾਮਲਾ ਬਰਨਾਲਾ ਮੋਗਾ ਹਾਈਵੇਅ ਤੋਂ ਸਾਹਮਣੇ ਆਇਆ ਹੈ। ਜਿੱਥੇ ਹਾਈਵੇਅ ਸੜਕ 'ਤੇ ਜਾ ਰਹੀ ਇੱਕ ਆਲਟੋ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਕਾਰ ਦਾ ਡਰਾਈਵਰ ਸੜ ਕੇ ਸੁਆਹ ਹੋ ਗਿਆ।](https://feeds.abplive.com/onecms/images/uploaded-images/2024/06/16/a538bc68ea0af5f8bdee32744041922c2b1bf.jpg?impolicy=abp_cdn&imwidth=720)
ਦਿਲ ਦਹਿਲਾਉਣ ਵਾਲਾ ਮਾਮਲਾ ਬਰਨਾਲਾ ਮੋਗਾ ਹਾਈਵੇਅ ਤੋਂ ਸਾਹਮਣੇ ਆਇਆ ਹੈ। ਜਿੱਥੇ ਹਾਈਵੇਅ ਸੜਕ 'ਤੇ ਜਾ ਰਹੀ ਇੱਕ ਆਲਟੋ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਕਾਰ ਦਾ ਡਰਾਈਵਰ ਸੜ ਕੇ ਸੁਆਹ ਹੋ ਗਿਆ।
2/6
![ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਆਲਟੋ ਕਾਰ ਗਰਮੀ ਕਰਕੇ ਅੱਗ ਦੀ ਸ਼ਿਕਾਰ ਹੋ ਗਈ।](https://feeds.abplive.com/onecms/images/uploaded-images/2024/06/16/0d8677dd83f847585c6345b2ffd83d1f6d28c.jpg?impolicy=abp_cdn&imwidth=720)
ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਆਲਟੋ ਕਾਰ ਗਰਮੀ ਕਰਕੇ ਅੱਗ ਦੀ ਸ਼ਿਕਾਰ ਹੋ ਗਈ।
3/6
![ਸੜ੍ਹੀ ਹੋਈ ਗੱਡੀ ਨੂੰ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚੇ ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਗੱਡੀ ਦਾ ਡਰਾਈਵਰ ਸੀਟ 'ਤੇ ਬੈਠ ਕੇ ਵੀ ਸੜ ਕੇ ਸੁਆਹ ਹੋ ਗਿਆ](https://feeds.abplive.com/onecms/images/uploaded-images/2024/06/16/be4e4182a3551fe68118c4b69309b84ff9f68.jpg?impolicy=abp_cdn&imwidth=720)
ਸੜ੍ਹੀ ਹੋਈ ਗੱਡੀ ਨੂੰ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚੇ ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਗੱਡੀ ਦਾ ਡਰਾਈਵਰ ਸੀਟ 'ਤੇ ਬੈਠ ਕੇ ਵੀ ਸੜ ਕੇ ਸੁਆਹ ਹੋ ਗਿਆ
4/6
![ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ 15-20 ਮਿੰਟਾਂ ਬਾਅਦ ਫਾਇਰ ਬ੍ਰਿਗੇਡ ਨੇ ਆ ਕੇ ਅੱਗ 'ਤੇ ਕਾਬੂ ਪਾਇਆ ਅਤੇ ਅੱਗ ਲੱਗਣ ਦਾ ਕਾਰਨ ਬਹੁਤ ਜ਼ਿਆਦਾ ਗਰਮੀ ਜਾਪਦਾ ਹੈ।](https://feeds.abplive.com/onecms/images/uploaded-images/2024/06/16/ef668be9de92b27ee30a0c1fd08a5cc0ce4fe.jpg?impolicy=abp_cdn&imwidth=720)
ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ 15-20 ਮਿੰਟਾਂ ਬਾਅਦ ਫਾਇਰ ਬ੍ਰਿਗੇਡ ਨੇ ਆ ਕੇ ਅੱਗ 'ਤੇ ਕਾਬੂ ਪਾਇਆ ਅਤੇ ਅੱਗ ਲੱਗਣ ਦਾ ਕਾਰਨ ਬਹੁਤ ਜ਼ਿਆਦਾ ਗਰਮੀ ਜਾਪਦਾ ਹੈ।
5/6
![ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਮੁਤਾਬਕ ਕਾਰ ਚਾਲਕ ਦੀ ਪਹਿਚਾਣ ਪਿੰਡ ਦਰਾਜ ਵਾਸੀ ਹਰਚਰਨ ਸਿੰਘ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ ਹੈ।](https://feeds.abplive.com/onecms/images/uploaded-images/2024/06/16/e8fd51c54c4b01cbf55dc1f8df70fd8d26d78.jpg?impolicy=abp_cdn&imwidth=720)
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਮੁਤਾਬਕ ਕਾਰ ਚਾਲਕ ਦੀ ਪਹਿਚਾਣ ਪਿੰਡ ਦਰਾਜ ਵਾਸੀ ਹਰਚਰਨ ਸਿੰਘ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ ਹੈ।
6/6
![ਸੜ ਕੇ ਸੁਆਹ ਹੋ ਗਈ ਅਲਟੋ ਕਾਰ।](https://feeds.abplive.com/onecms/images/uploaded-images/2024/06/16/e074c2587a000c8b221e89e494fe28db984a6.jpg?impolicy=abp_cdn&imwidth=720)
ਸੜ ਕੇ ਸੁਆਹ ਹੋ ਗਈ ਅਲਟੋ ਕਾਰ।
Published at : 16 Jun 2024 06:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਕ੍ਰਿਕਟ
ਕ੍ਰਿਕਟ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)