ਪੜਚੋਲ ਕਰੋ
Farmers Protest: ਮਨਪ੍ਰੀਤ ਬਾਦਲ ਦਾ ਵਿਰੋਧ ਕਰਨ ਆਏ ਕਿਸਾਨਾਂ ਦੇ ਅੜਿੱਕੇ ਆਇਆ ਸ਼ਹਿਰੀ ਪ੍ਰਧਾਨ, ਥਾਣੇ 'ਚ ਵੜ ਬਚਾਈ ਜੇਲ੍ਹ
Farmers_Protest_against_Manpreet_Badal
1/5

ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪ੍ਰੋਗਰਾਮ ਰੱਦ ਹੋਣ ਮਗਰੋਂ ਸ਼ਹਿਰੀ ਪ੍ਰਧਾਨ ਦਾ ਘਿਰਾਉ ਕੀਤਾ ਗਿਆ। ਸ਼ਹਿਰੀ ਪ੍ਰਧਾਨ ਵੱਲੋਂ ਥਾਣੇ ਵਿੱਚ ਵੜ ਆਪਣਾ ਖਹਿੜਾ ਛੁਡਾਇਆ ਗਿਆ।
2/5

ਬਠਿੰਡਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਧਰਨੇ 'ਤੇ ਬੈਠੇ ਕਿਸਾਨ ਨਰਮੇ ਦੀ ਖ਼ਰਾਬ ਫ਼ਸਲ ਦਾ ਮੁਆਵਜ਼ਾ ਮੰਗ ਰਹੇ ਹਨ। ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਦਾ ਘਿਰਾਓ ਕੀਤਾ ਗਿਆ।
Published at : 28 Oct 2021 12:58 PM (IST)
ਹੋਰ ਵੇਖੋ





















