ਪੜਚੋਲ ਕਰੋ
ਪੰਜਾਬ 'ਚ 18 ਤੋਂ 44 ਸਾਲ ਦੇ ਲੋਕਾਂ ਨੂੰ ਨਹੀਂ ਲੱਗੀ ਕੋਰੋਨਾ ਵੈਕਸਿਨ, ਟੀਕਾ ਕੇਂਦਰ 'ਚ ਸੋਸ਼ਲ ਡਿਸਟੈਂਸਿੰਗ ਦਾ ਨਹੀਂ ਕੋਈ ਪਾਲਣ
WhatsApp_Image_2021-05-01_at_1250.20_PM
1/5

ਪੰਜਾਬ ਵਿੱਚ 1 ਮਈ ਤੋਂ 18 ਤੋਂ 44 ਸਾਲ ਦੇ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਜਾ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਕੋਵਿਡ ਵੈਕਸਿਨ ਦੀ ਘਾਟ ਕਾਰਨ ਨਵੇਂ ਉਮਰ ਸਮੂਹ ਨੂੰ ਟੀਕਾ ਲਗਾਉਣ ਵਿੱਚ ਸਰਕਾਰ ਅਸਮਰੱਥ ਹੈ।
2/5

ਇਸ ਕਰਕੇ ਕੋਵਿਡ ਵੈਕਸਿਨ ਦਾ ਤੀਜਾ ਫੇਸ ਪੰਜਾਬ 'ਚ ਸ਼ੁਰੂ ਨਹੀਂ ਹੋ ਸਕਿਆ ਅਤੇ ਨੌਜਵਾਨਾਂ ਨੂੰ ਮਾਯੂਸ ਹੋ ਘਰ ਪਰਤਣਾ ਪਿਆ।ਇਸ ਦੌਰਾਨ ਦੂਜੇ ਫੇਸ ਅਧੀਨ ਲੋਕਾਂ ਦਾ ਟੀਕਾਕਰਨ ਜਾਰੀ ਹੈ ਪਰ ਸੋਸ਼ਲ ਡਿਸਟੈਸਿੰਗ ਦੇ ਨਿਯਮ ਦੀ ਪਾਲਣ ਇੱਥੇ ਵੀ ਨਹੀਂ ਹੋ ਰਿਹਾ।
Published at : 01 May 2021 02:17 PM (IST)
ਹੋਰ ਵੇਖੋ





















