ਪੜਚੋਲ ਕਰੋ
Mandeep Kaur: ਘਰੇਲੂ ਹਿੰਸਾ ਤੋਂ ਤੰਗ ਆ ਮਨਦੀਪ ਕੌਰ ਨੇ ਚੁੱਕਿਆ ਖੌਫਨਾਕ ਕਦਮ, ਆਖਰੀ ਵੀਡੀਓ 'ਚ ਕਹੀ ਇਹ ਗੱਲ
Mandeep Kaur Suicide: ਅਮਰੀਕਾ ਦੇ ਨਿਊਯਾਰਕ 'ਚ ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਨੇ ਖੁਦਕੁਸ਼ੀ ਕਰ ਲਈ। 30 ਸਾਲਾ ਮਨਦੀਪ ਨੇ ਆਪਣੀ ਆਖਰੀ ਵੀਡੀਓ 'ਚ ਪਤੀ ਅਤੇ ਸਹੁਰੇ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਹੈ।
Mandeep Kaur
1/6

Mandeep Kaur Suicide: ਅਮਰੀਕਾ ਦੇ ਨਿਊਯਾਰਕ 'ਚ ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਨੇ ਖੁਦਕੁਸ਼ੀ ਕਰ ਲਈ। 30 ਸਾਲਾ ਮਨਦੀਪ ਨੇ ਆਪਣੀ ਆਖਰੀ ਵੀਡੀਓ 'ਚ ਪਤੀ ਅਤੇ ਸਹੁਰੇ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਹੈ। ਉਹ ਯੂਪੀ ਦੇ ਬਿਜਨੌਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਮ੍ਰਿਤਕ ਦੇ ਵਾਰਸਾਂ ਨੇ ਮਨਦੀਪ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।
2/6

ਮਨਦੀਪ ਕੌਰ ਬਿਜਨੌਰ ਦੇ ਪਿੰਡ ਤਾਹਰਪੁਰ ਦੀ ਰਹਿਣ ਵਾਲੀ ਸੀ। ਇੱਥੋਂ ਥੋੜੀ ਹੀ ਦੂਰੀ 'ਤੇ ਪਿੰਡ ਬਦੀਆ ਵਿੱਚ ਉਸਦਾ ਸਹੁਰਾ ਘਰ ਹੈ, ਜਿੱਥੇ ਉਸਦੇ ਸਹੁਰੇ ਰਹਿੰਦੇ ਹਨ। ਮਨਦੀਪ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਮਨਦੀਪ ਦਾ ਵਿਆਹ 1 ਫਰਵਰੀ 2015 ਨੂੰ ਰਣਜੋਤ ਵੀਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਬਦੀਆ ਨਾਲ ਹੋਇਆ ਸੀ। ਰਣਜੋਤ ਉਸ ਸਮੇਂ ਸ਼ਿਪ ਕਾਰਪੋਰੇਸ਼ਨ ਵਿੱਚ ਕੰਮ ਕਰਦਾ ਸੀ। ਪਰ 2018 ਦੇ ਸ਼ੁਰੂ ਵਿੱਚ ਉਹ ਨੌਕਰੀ ਛੱਡ ਕੇ ਮਨਦੀਪ ਨਾਲ ਨਿਊਯਾਰਕ ਚਲਾ ਗਿਆ।
Published at : 07 Aug 2022 01:21 PM (IST)
ਹੋਰ ਵੇਖੋ





















