ਪੜਚੋਲ ਕਰੋ
ਅੰਮ੍ਰਿਤਸਰ 'ਚ ਹੋਏਗਾ ਲੈਫਟੀਨੈਂਟ ਕਰਨਲ ਅਬੀਤ ਸਿੰਘ ਦਾ ਸਸਕਾਰ
Lieutenant_Colonel_Abit_Singh_(8)
1/7

ਅੰਮ੍ਰਿਤਸਰ: ਲੈਫਟੀਨੈਂਟ ਕਰਨਲ ਅਬੀਤ ਸਿੰਘ ਬਾਠ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਆਦਰਸ਼ ਨਗਰ ਸਥਿਤ ਘਰ 'ਚ ਪੁੱਜੀ। ਸ਼ਹੀਦ ਦਾ ਅੱਜ ਸ਼ਮਸ਼ਾਨਘਾਟ 'ਚ ਅੰਤਮ ਸੰਸਕਾਰ ਹੋਵੇਗਾ।
2/7

ਦੱਸ ਦਈਏ ਕਿ 3 ਅਗਸਤ ਨੂੰ ਜੰਮੂ ਕਸ਼ਮੀਰ ਦੇ ਕਠੂਆ ਜਿਲੇ ਦੇ ਬਸੋਲੀ ਨਜਦੀਕ ਭਾਰਤੀ ਸੈਨਾ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਸੀ।
Published at : 17 Aug 2021 12:06 PM (IST)
ਹੋਰ ਵੇਖੋ





















