ਪੜਚੋਲ ਕਰੋ
ਗਿਆਨੀ ਟੀ ਸਟਾਲ 'ਤੇ ਮੁੱਖ ਮੰਤਰੀ ਚੰਨੀ ਨਾਲ ਸਜੀ ਮਹਿਫਲ! ਸਾਹਮਣੇ ਆਈਆਂ ਖਾਸ ਤਸਵੀਰਾਂ
Giani_Tea_Stall
1/16

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਸੀਐਮ ਚੰਨੀ ਨੇ ਸਵੇਰੇ 4 ਵਜੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਉਹ ਰਾਮ ਤੀਰਥ ਵਿਖੇ ਮੱਥਾ ਟੇਕਣ ਪਹੁੰਚੇ।
2/16

ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਦੀ ਮਸ਼ਹੂਰ ਗਿਆਨੀ ਟੀ ਸਟਾਲ 'ਤੇ ਚਾਹ ਦਾ ਲੁਤਫ਼ ਲਿਆ।
3/16

ਦੱਸ ਦਈਏ ਕਿ ਚਾਹ ਦੀਆਂ ਚੁਸਕੀਆਂ ਦੇ ਨਾਲ ਸੀਐਮ ਚੰਨੀ ਨੇ ਸ਼ਾਇਰੀ ਵੀ ਸੁਣਾਈ। ਉਨ੍ਹਾਂ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਸਮਾਂ ਬੰਨ੍ਹ ਦਿੱਤਾ।
4/16

ਸ਼ਾਇਰੀ 'ਚ ਪੰਜਾਬ ਦੇ ਆਉਣ ਵਾਲੇ ਸੁਨਹਿਰੀ ਭਵਿਖ ਵੱਲ ਚੰਨੀ ਨੇ ਇਸ਼ਾਰਾ ਕੀਤਾ। ਚੰਨੀ ਦੀ ਸ਼ਾਇਰੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਵੱਡੇ ਬਦਲਾਅ ਲਈ ਤਿਆਰ ਹਨ।
5/16

ਇਸ ਸਮੇਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਉਨ੍ਹਾਂ ਨਾਲ ਸੀ।
6/16

ਇਸ ਦੇ ਨਾਲ ਹੀ ਪੰਜਾਬ ਦੇ ਦੋਵੇਂ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਤੇ ਓਪੀ ਸੋਨੀ ਨੇ ਵੀ ਚਾਹ ਦੇ ਮਿੱਠੇ ਮਿੱਠੇ ਸੁਆਦ ਨਾਲ ਕਚੋਰੀਆਂ ਦਾ ਆਨੰਦ ਮਾਣਿਆ।
7/16

ਇਸ ਦੌਰਾਨ ਨਵਜੋਤ ਸਿੱਧੂ ਦੇ ਚਿਹਰੇ 'ਤੇ ਖੁਸ਼ੀ ਵੇਖਿਆਂ ਹੀ ਬਣ ਰਹੀ ਸੀ।
8/16

ਦੱਸ ਦਈਏ ਕਿ ਅੰਮ੍ਰਿਤਸਰ ਦੀ ਮਸ਼ਹੂਰ ਗਿਆਨੀ ਟੀ ਸਟਾਲ 'ਤੇ ਪਹਿਲਾਂ ਵੀ ਕਈ ਸਿਆਸਤਦਾਨ ਪਹੁੰਚੇ ਹਨ ਜਿੰਨਾ 'ਚ ਸਾਬਾਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੈ।
9/16

ਗਿਆਨੀ ਟੀ ਸਟਾਲ 'ਤੇ ਮੁੱਖ ਮੰਤਰੀ ਚੰਨੀ ਦੀ ਮਹਿਫਲ
10/16

ਗਿਆਨੀ ਟੀ ਸਟਾਲ 'ਤੇ ਮੁੱਖ ਮੰਤਰੀ ਚੰਨੀ ਦੀ ਮਹਿਫਲ
11/16

ਗਿਆਨੀ ਟੀ ਸਟਾਲ 'ਤੇ ਮੁੱਖ ਮੰਤਰੀ ਚੰਨੀ ਦੀ ਮਹਿਫਲ
12/16

ਗਿਆਨੀ ਟੀ ਸਟਾਲ 'ਤੇ ਮੁੱਖ ਮੰਤਰੀ ਚੰਨੀ ਦੀ ਮਹਿਫਲ
13/16

ਗਿਆਨੀ ਟੀ ਸਟਾਲ 'ਤੇ ਮੁੱਖ ਮੰਤਰੀ ਚੰਨੀ ਦੀ ਮਹਿਫਲ
14/16

ਗਿਆਨੀ ਟੀ ਸਟਾਲ 'ਤੇ ਮੁੱਖ ਮੰਤਰੀ ਚੰਨੀ ਦੀ ਮਹਿਫਲ
15/16

ਗਿਆਨੀ ਟੀ ਸਟਾਲ 'ਤੇ ਮੁੱਖ ਮੰਤਰੀ ਚੰਨੀ ਦੀ ਮਹਿਫਲ
16/16

ਗਿਆਨੀ ਟੀ ਸਟਾਲ 'ਤੇ ਮੁੱਖ ਮੰਤਰੀ ਚੰਨੀ ਦੀ ਮਹਿਫਲ
Published at : 22 Sep 2021 02:49 PM (IST)
View More
Advertisement
Advertisement