ਪੜਚੋਲ ਕਰੋ
ਚੀਨ ਦੀ ਸਰਹੱਦ 'ਤੇ ਸ਼ਹੀਦ ਹੋਏ ਨਾਇਬ ਸੂਬੇਦਾਰ ਮਨਦੀਪ ਸਿੰਘ ਪੰਜ ਤਤਾਂ ‘ਚ ਹੋਏ ਵਲੀਨ
1/15

2/15

3/15

4/15

5/15

6/15

7/15

8/15

9/15

ਮਨਦੀਪ ਦੇ ਭਰਾ ਨਿਰਮਲ ਸਿੰਘ 30 ਅਪਰੈਲ ਨੂੰ ਉਸੇ ਅਹੁਦੇ ਤੋਂ ਵਾਪਸ ਆਇਆ ਸੀ ਜਿੱਥੇ ਮਨਦੀਪ ਸ਼ਹੀਦ ਹੋਇਆ। ਆਪਣੇ ਭਰਾ ਦੀ ਹਿੰਮਤ ਦੀ ਕਹਾਣੀ ਸੁਣਾਉਂਦੇ ਹੋਏ ਨਿਰਮਲ ਭਾਵੁਕ ਹੋ ਗਿਆ। ਉਸਨੇ ਦੱਸਿਆ ਕਿ ਮਨਦੀਪ ਉਨ੍ਹਾਂ ਦੀ ਪਾਰਟੀ ਦਾ ਆਗੂ ਸੀ।
10/15

ਮਨਦੀਪ ਦੀ ਬਹਾਦਰੀ ਦੇ ਇਸ ਕਿੱਸੇ ਸੁਣਾਉਂਦੇ ਹੋਏ ਮਨਦੀਪ ਸਿੰਘ ਦੇ ਭਰਾ ਨਿਰਮਲ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ। ਉਸਨੇ ਦੱਸਿਆ ਕਿ ਮਨਦੀਪ ਕਿਸੇ ਦੇ ਰੋਕੇ ਰੁੱਕ ਨਹੀਂ ਰਿਹਾ ਸੀ। ਉਹ ਦੁਸ਼ਮਣ ਦੀਆਂ ਫੌਜਾਂ ਨੂੰ ਖਤਮ ਕਰ ਅੱਗੇ ਨਧ ਰਿਹਾ ਸੀ। ਉਸਨੇ ਜਿਸ ‘ਤੇ ਵੀ ਹਮਲਾ ਕੀਤਾ, ਉਹ ਫਿਰ ਨਹੀਂ ਉੱਠਿਆ।
11/15

ਕੁਝ ਦਿਨ ਪਹਿਲਾਂ ਡਿਊਟੀ 'ਤੇ ਪਰਤੇ ਮਨਦੀਪ ਸਿੰਘ ਦੀ ਸ਼ਹਾਦਤ ਤੋਂ ਪਹਿਲਾਂ ਮਨਦੀਪ ਜਿਸ ਬਹਾਦੁਰੀ ਨਾਲ ਦੁਸ਼ਮਣ ਦੀ ਸੈਨਾ ਨਾਲ ਲੜਿਆ ਉਸ ਦੀ ਟੀਮ ਦੇ ਇੱਕ ਨੌਜਵਾਨ ਨੇ ਦੱਸਿਆ। ਇਹ ਸੈਨਿਕ ਆਪ੍ਰੇਸ਼ਨ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਇਸ ਵੇਲੇ ਹਸਪਤਾਲ ਦਾਖਲ ਹੈ।
12/15

ਇਸ ਤੋਂ ਪਹਿਲਾਂ ਜਦੋਂ ਸੈਂਕੜੇ ਪਿੰਡ ਵਾਸੀਆਂ ਨੇ ਸ਼ਹੀਦ ਨੂੰ ਮੱਥਾ ਟੇਕਿਆ, ਆਖਰੀ ਫੇਰੀ ਮੌਕੇ ਪਤਨੀ ਅਤੇ ਬਜ਼ੁਰਗ ਮਾਂ ਦੀਆਂ ਅੱਖਾਂ ਚੋਂ ਹੰਝੂ ਬੰਦ ਨਹੀਂ ਹੋਏ। ਇੱਥੋਂ ਤਕ ਕੀ ਆਖਰੀ ਸਲਾਮੀ ਲਈ ਵੀ ਮਾਂ ਕੋਲੋਂ ਖੜ੍ਹਾ ਨਹੀਂ ਸੀ ਹੋ ਪੀ ਰਿਹਾ।
13/15

ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਹੋਈ ਝੜਪ ਵਿਚ ਸ਼ਹੀਦ ਹੋਏ ਨਾਇਬ ਸੂਬੇਦਾਰ ਮਨਦੀਪ ਸਿੰਘ ਦਾ ਵੀਰਵਾਰ ਸ਼ਾਮ ਨੂੰ ਉਸ ਦੇ ਜੱਦੀ ਪਿੰਡ ਸੀਲ ਵਿਚ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਨੂੰ ਅੱਗ ਰਿਟਾਇਰਡ ਮਿਲਟਰੀ ਦੇ ਭਰਾ ਨਿਰਮਲ ਸਿੰਘ ਅਤੇ ਬੇਟੇ ਨੇ ਦਿੱਤੀ।
14/15

ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾ ਇੱਕ ਗੱਡੀ ਵਿੱਚ ਚੰਡੀਗੜ੍ਹ ਤੋਂ ਪਟਿਆਲਾ ਅਤੇ ਫਿਰ ਜੱਦੀ ਪਿੰਡ ਸੀਲ ਲਿਆਂਦਾ ਗਿਆ, ਜਿੱਥੇ ਸੈਂਕੜੇ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
15/15

Published at :
ਹੋਰ ਵੇਖੋ





















