ਪੜਚੋਲ ਕਰੋ
ਆਖਰ ਕੈਪਟਨ ਤੇ ਸਿੱਧੂ ਨੇ ਮਿਲਾਇਆ ਹੱਥ, ਕੀ ਹੁਣ ਦਿਲ ਵੀ ਮਿਲਣਗੇ?
1/6

ਆਖਰ ਲੰਬੇ ਸਮੇਂ ਮਗਰੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਨੇ ਹੱਥ ਮਿਲਾ ਹੀ ਲਿਆ। ਹੁਣ ਸਵਾਲ ਹੈ ਕਿ ਹੱਥ ਮਿਲਣ ਮਗਰੋਂ ਦਿਲ ਵੀ ਮਿਲਣਗੇ।
2/6

ਅੱਜ ਸਿੱਧੂ ਦੀ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਨੇ ਪੰਜਾਬ ਭਵਨ ਵਿੱਚ ਕਾਂਗਰਸੀ ਲੀਡਰਾਂ ਲਈ ਚਾਹ ਪਾਰਟੀ ਰੱਖੀ ਜਿੱਥੇ ਸਿੱਧੂ ਵੀ ਪਹੁੰਚੇ। ਸਿੱਧੂ ਤੇ ਕੈਪਟਨ ਇੱਕ-ਦੂਜੇ ਨੂੰ ਮਿਲੇ ਤੇ ਕੁਝ ਚਰਚਾ ਵੀ ਕੀਤੀ। ਕਾਂਗਰਸ ਨੇ ਸੰਕੇਤ ਦਿੱਤਾ ਹੈ ਕਿ ਸਾਰੇ ਲੀਡਰ ਇੱਕਜੁੱਟ ਹਨ।
Published at : 23 Jul 2021 11:34 AM (IST)
ਹੋਰ ਵੇਖੋ





















