ਪੜਚੋਲ ਕਰੋ
ਪਠਾਨਕੋਟ ਸਿਵਲ ਹਸਪਤਾਲ ਹੋਇਆ ਪਾਣੀ-ਪਾਣੀ, ਮਰੀਜ਼ ਤੇ ਡਾਕਟਰ ਹੋ ਰਹੇ ਖੱਜਲ-ਖੁਆਰ, See Photos
ਸਿਵਲ ਹਸਪਤਾਲ 'ਚ ਮਰੀਜ਼ਾਂ ਦੇ ਬੈਠਣ ਲਈ ਲੱਗੀਆਂ ਕੁਰਸੀਆਂ ਵੀ ਪਾਣੀ ਦੀ ਭੇਟ ਚੜ ਗਈਆਂ ਹਨ
Health department Punjab
1/7

ਪਠਾਨਕੋਟ 'ਚ ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ
2/7

ਲੋਕ ਹਸਪਤਾਲ 'ਚ ਇਲਾਜ ਲਈ ਆਏ ਜਿਨ੍ਹਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ, ਜਿਸ ਕਾਰਨ ਪਠਾਨਕੋਟ ਦੇ ਹਸਪਤਾਲ 'ਚ ਪਾਣੀ ਆ ਗਿਆ ਹੈ। ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
Published at : 05 Aug 2022 11:55 AM (IST)
ਹੋਰ ਵੇਖੋ





















