ਪੜਚੋਲ ਕਰੋ
ਵਿਆਹ ਤੋਂ ਬਾਅਦ ਵਹੁਟੀ ਨਾਲ ਪਿੰਡ ਸਤੌਜ ਪਹੁੰਚੇ CM ਭਗਵੰਤ ਮਾਨ, ਪਿੰਡ ਵਾਲਿਆਂ ਨੇ ਕੀਤਾ ਭਰਵਾਂ ਸੁਆਗਤ
ਸੀਐੱਮ ਭਗਵੰਤ ਮਾਨ ਵਿਆਹ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ ।
ਵਹੁਟੀ ਨਾਲ ਪਿੰਡ ਸਤੌਜ ਪਹੁੰਚੇ ਸੀਐੱਮ ਭਗਵੰਤ ਮਾਨ
1/4

ਸੀਐੱਮ ਭਗਵੰਤ ਮਾਨ ਵਿਆਹ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ ।
2/4

ਡਾ. ਗੁਰਪ੍ਰੀਤ ਕੌਰ ਵਿਆਹ ਤੋਂ ਬਾਅਦ ਪਹਿਲੀ ਵਾਰ ਸੀਐੱਮ ਮਾਨ ਨਾਲ ਆਪਣੇ ਸਹੁਰੇ ਘਰ ਪਹੁੰਚੀ ਹੈ ਜਿਸ ਨੂੰ ਲੈ ਕੇ ਪਿੰਡ ਵਾਲਿਆਂ 'ਚ ਵੱਖਰਾ ਹੀ ਉਤਸਾਹ ਦੇਖਣ ਨੂੰ ਮਿਲਿਆ।
3/4

ਸੀਐੱਮ ਭਗਵੰਤ ਮਾਨ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਦੋਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਉਹਨਾਂ ਦੇ ਸੁਆਗਤ ਦੀਆਂ ਵੱਖਰੀਆਂ ਹੀ ਤਿਆਰੀਆਂ ਕੀਤੀਆਂ ਗਈਆਂ।
4/4

ਦਸ ਦਈਏ ਕਿ ਸਾਉਣ ਦੇ ਮਹੀਨੇ ਤੀਜ ਦੇ ਤਿਉਹਾਰ 'ਤੇ ਡਾ. ਗੁਰਪ੍ਰੀਤ ਕੌਰ ਆਪਣੇ ਸਹੁਰੇ ਘਰ ਪਹੁੰਚੀ ਜਿੱਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਗਿਆ। ਇਸ ਦੌਰਾਨ ਡਾ. ਗੁਰਪ੍ਰੀਤ ਕੌਰ ਨੇ ਚੌਂਕਾ ਚੜ੍ਹਾਉਣ ਦੀ ਰਸਮ ਵੀ ਪੂਰੀ ਕੀਤੀ।
Published at : 02 Aug 2022 04:30 PM (IST)
ਹੋਰ ਵੇਖੋ
Advertisement
Advertisement






















