ਪੜਚੋਲ ਕਰੋ
(Source: ECI/ABP News)
ਸ਼੍ਰੋਮਣੀ ਕਮੇਟੀ ਵੱਲੋਂ ਕੱਥੂਨੰਗਲ 'ਚ 25 ਬੈੱਡਾਂ ਵਾਲੇ ਕੋਵਿਡ ਕੇਂਦਰ ਦੀ ਸ਼ੁਰੂਆਤ
![](https://feeds.abplive.com/onecms/images/uploaded-images/2021/05/29/d22702417e30fd71f566e37b794bbb04_original.jpeg?impolicy=abp_cdn&imwidth=720)
ਸ਼੍ਰੋਮਣੀ ਕਮੇਟੀ ਵੱਲੋਂ ਕੱਥੂਨੰਗਲ 'ਚ 25 ਬੈੱਡਾਂ ਵਾਲੇ ਕੋਵਿਡ ਕੇਂਦਰ ਦੀ ਸ਼ੁਰੂਆਤ
1/6
![ਸ਼੍ਰੋਮਣੀ ਕਮੇਟੀ ਵੱਲੋਂ ਕੱਥੂਨੰਗਲ ਵਿਖੇ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ 'ਤੇ 25 ਬੈੱਡਾਂ ਦਾ ਕੋਵਿਡ ਕੇਂਦਰ ਸਥਾਪਤ ਕੀਤਾ ਗਿਆ।](https://feeds.abplive.com/onecms/images/uploaded-images/2021/05/29/c3fa1b1765568687d22ba0b2415d00e4ab64c.jpeg?impolicy=abp_cdn&imwidth=720)
ਸ਼੍ਰੋਮਣੀ ਕਮੇਟੀ ਵੱਲੋਂ ਕੱਥੂਨੰਗਲ ਵਿਖੇ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ 'ਤੇ 25 ਬੈੱਡਾਂ ਦਾ ਕੋਵਿਡ ਕੇਂਦਰ ਸਥਾਪਤ ਕੀਤਾ ਗਿਆ।
2/6
![ਇਸ ਹਸਪਤਾਲ ਦਾ ਉਦਘਾਟਨ ਕਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ SGPC ਪ੍ਰਧਾਨ ਬੀਬੀ ਜਗੀਰ ਕੌਰ ਪਹੁੰਚੇ।](https://feeds.abplive.com/onecms/images/uploaded-images/2021/05/29/ea8d1f24a31bcbe9434cdb7dcac42088e90b4.jpeg?impolicy=abp_cdn&imwidth=720)
ਇਸ ਹਸਪਤਾਲ ਦਾ ਉਦਘਾਟਨ ਕਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ SGPC ਪ੍ਰਧਾਨ ਬੀਬੀ ਜਗੀਰ ਕੌਰ ਪਹੁੰਚੇ।
3/6
![ਇਹ 10ਵਾਂ ਕੇਂਦਰ ਹੈ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਆਕਸੀਜਨ ਕੰਸਨਟਰੇਟਰ ਆਦਿ ਲਾਏ ਗਏ ਹਨ।](https://feeds.abplive.com/onecms/images/uploaded-images/2021/05/29/af4dffeaf16f977fb423ddf643271720c633f.jpeg?impolicy=abp_cdn&imwidth=720)
ਇਹ 10ਵਾਂ ਕੇਂਦਰ ਹੈ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਆਕਸੀਜਨ ਕੰਸਨਟਰੇਟਰ ਆਦਿ ਲਾਏ ਗਏ ਹਨ।
4/6
![ਸ਼੍ਰੋਮਣੀ ਕਮੇਟੀ ਵੱਲੋਂ ਅੱਜ ਵੈਕਸੀਨੇਸ਼ਨ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ।](https://feeds.abplive.com/onecms/images/uploaded-images/2021/05/29/abc3d43fc53517fcc24d988347aeee272819d.jpeg?impolicy=abp_cdn&imwidth=720)
ਸ਼੍ਰੋਮਣੀ ਕਮੇਟੀ ਵੱਲੋਂ ਅੱਜ ਵੈਕਸੀਨੇਸ਼ਨ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ।
5/6
![ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੋਮਣੀ ਕਮੇਟੀ ਵੱਲੋਂ 9 ਕੋਵਿਡ ਸੈਂਟਰ ਖੋਲ੍ਹੇ ਗਏ।ਉਨ੍ਹਾਂ ਕਿਹਾ ਕਿ ਮਾਹਰ ਡਾਕਟਰ ਮੁਹੱਈਆ ਕਰਵਾਏ ਜਾ ਰਹੇ ਹਨ।](https://feeds.abplive.com/onecms/images/uploaded-images/2021/05/29/d2a2340742dea98977fab15d7c0928ce5a4ec.jpeg?impolicy=abp_cdn&imwidth=720)
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੋਮਣੀ ਕਮੇਟੀ ਵੱਲੋਂ 9 ਕੋਵਿਡ ਸੈਂਟਰ ਖੋਲ੍ਹੇ ਗਏ।ਉਨ੍ਹਾਂ ਕਿਹਾ ਕਿ ਮਾਹਰ ਡਾਕਟਰ ਮੁਹੱਈਆ ਕਰਵਾਏ ਜਾ ਰਹੇ ਹਨ।
6/6
![ਬਿਕਰਮ ਮਜੀਠੀਆ ਵੀ ਇਸ ਮੌਕੇ ਪਹੁੰਚੇ ਸੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਖਾਲੀ ਪਈ ਬਿਲਡਿੰਗ 'ਚ 25 ਬੈੱਡ ਦਾ ਕੋਵਿਡ ਕੇਂਦਰ ਬਣਾਉਣ ਲਈ ਧੰਨਵਾਦ ਕੀਤਾ।](https://feeds.abplive.com/onecms/images/uploaded-images/2021/05/29/c47ea97bee4b952d313d003e0167b50807462.jpeg?impolicy=abp_cdn&imwidth=720)
ਬਿਕਰਮ ਮਜੀਠੀਆ ਵੀ ਇਸ ਮੌਕੇ ਪਹੁੰਚੇ ਸੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਖਾਲੀ ਪਈ ਬਿਲਡਿੰਗ 'ਚ 25 ਬੈੱਡ ਦਾ ਕੋਵਿਡ ਕੇਂਦਰ ਬਣਾਉਣ ਲਈ ਧੰਨਵਾਦ ਕੀਤਾ।
Published at : 29 May 2021 02:40 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)