ਪੜਚੋਲ ਕਰੋ
ਪੰਜਾਬ ਵਿੱਚ ਵੀ ਹੋ ਰਹੀ ਹੈ ਸਟ੍ਰਾਬੇਰੀ ਦੀ ਖੇਤੀ, ਜਾਣੋ ਕਿੰਨੇ ਹੋਵੇਗਾ ਮੁਨਾਫਾ
ਤੁਸੀਂ ਪੰਜਾਬ ਦੇ ਖੇਤਾਂ ਵਿੱਚ ਝੋਨੇ ਜਾਂ ਕਣਕ ਦੀ ਫ਼ਸਲ ਨੂੰ ਅਕਸਰ ਦੇਖਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਮੋਗਾ ਦੇ ਦੁਸਾਂਝ ਦਾ ਇੱਕ ਅਜਿਹਾ ਫਾਰਮ ਦਿਖਾਉਂਦੇ ਹਾਂ ਜਿੱਥੇ ਸਟ੍ਰਾਬੇਰੀ ਦੀ ਖੇਤੀ ਕੀਤੀ ਜਾਂਦੀ ਹੈ।
ਪੰਜਾਬ ਵਿੱਚ ਵੀ ਹੋ ਰਹੀ ਹੈ ਸਟ੍ਰਾਬੇਰੀ ਦੀ ਖੇਤੀ, ਜਾਣੋ ਕਿੰਨੇ ਹੋਵੇਗਾ ਮੁਨਾਫਾ
1/6

ਸਟ੍ਰਾਬੇਰੀ ਪੰਜਾਬ ਦੀ ਫਸਲ ਨਹੀਂ ਹੈ ਪਰ ਇਸ ਕਿਸਾਨ ਨੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਟ੍ਰਾਬੇਰੀ ਦੀ ਖੇਤੀ ਨੂੰ ਅਪਣਾਇਆ ਹੈ। ਭਾਵੇਂ ਇਸ ਵਿੱਚ ਕਾਫੀ ਮਿਹਨਤ ਕਰਨੀ ਪੈਂਦੀ ਹੈ ਪਰ ਕਮਾਈ ਝੋਨੇ ਅਤੇ ਕਣਕ ਨਾਲੋਂ ਵੱਧ ਹੁੰਦੀ ਹੈ
2/6

ਕਿਸਾਨ ਜਸਪ੍ਰੀਤ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਝੋਨਾ ਅਤੇ ਕਣਕ ਦੀ ਖੇਤੀ ਕਰਦੇ ਹਨ ਅਤੇ ਸਾਰੇ ਕਿਸਾਨ ਇਸ ਵਿੱਚ ਮਾਹਿਰ ਹਨ ਅਤੇ ਨਵੀਂ ਪੀੜ੍ਹੀ ਅਤੇ ਨਵੀਆਂ ਤਕਨੀਕਾਂ ਆ ਰਹੀਆਂ ਹਨ, ਕਿਸਾਨਾਂ ਨੂੰ ਕੁਝ ਸਿੱਖਣਾ ਚਾਹੀਦਾ ਹੈ।
Published at : 03 Feb 2023 03:19 PM (IST)
ਹੋਰ ਵੇਖੋ





















