ਪੜਚੋਲ ਕਰੋ
ਹਿਮਾਚਲ 'ਚ ਵੀਕਐਂਡ 'ਤੇ ਸੈਲਾਨੀਆਂ ਦਾ ਸੈਲਾਬ, ਕੋਰੋਨਾ ਦਰਮਿਆਨ ਹੈਰਾਨ ਕਰਨ ਵਾਲੀਆਂ ਤਸਵੀਰਾਂ
himachal
1/6

ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਵੀਕੈਂਡ 'ਤੇ ਇੱਥੇ ਇੰਨੀ ਭੀੜ ਸੀ ਕਿ ਸੋਲਨ ਦੀ ਮਾਲ ਰੋਡ ਪੂਰੀ ਤਰ੍ਹਾਂ ਭਰੀ ਹੋਈ ਸੀ। ਹਰ ਪਾਸੇ ਸਿਰਫ ਲੋਕ ਹੀ ਦਿਖਾਈ ਦੇ ਰਹੇ ਸਨ। ਭਾਰੀ ਭੀੜ ਦੇ ਬਾਵਜੂਦ, ਕੋਵਿਡ ਪ੍ਰੋਟੋਕੋਲ ਦੀਆਂ ਇੱਥੇ ਖੁੱਲ੍ਹੇਆਮ ਧਜੀਆਂ ਉੱਡ ਰਹੀਆਂ ਸੀ।
2/6

ਇੱਥੇ ਕੋਈ ਸਮਾਜਕ ਦੂਰੀ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਸੀ। ਬਹੁਤ ਸਾਰੇ ਲੋਕ ਮਾਸਕ ਵੀ ਨਹੀਂ ਪਹਿਨ ਰਹੇ ਸਨ। ਇਸ ਦੇ ਬਾਵਜੂਦ, ਲੋਕ ਖੁੱਲ੍ਹ ਕੇ ਘੁੰਮ ਰਹੇ ਸਨ। ਸਰਕਾਰ ਦੇ ਕੋਵਿਡ ਬਾਰੇ ਵੱਡੇ ਵੱਡੇ ਦਾਅਵਿਆਂ ਦੀ ਹਵਾ ਨਿਕਲਦੀ ਦਿੱਖ ਰਹੀ ਸੀ।
Published at : 11 Jul 2021 01:34 PM (IST)
ਹੋਰ ਵੇਖੋ





















