ਪੜਚੋਲ ਕਰੋ
ਕੁੜੀ ਨੇ ਪਹਿਲਾਂ ਖ਼ੁਦ ਨਾਲ ਕਰਵਾਇਆ ਵਿਆਹ , ਫਿਰ 24 ਘੰਟੇ ਬਾਅਦ ਲਿਆ ਤਲਾਕ , ਲੋਕ ਬੋਲੇ - ਡਾਕਟਰ ਕੋਲ ਜਾਓ
Argentina Girl Self Marriage : ਦੁਨੀਆ 'ਚ ਹਰ ਕੋਈ ਆਪਣੀ ਪਸੰਦ ਦਾ ਵਿਆਹ ਕਰਨਾ ਚਾਹੁੰਦਾ ਹੈ ਪਰ ਅਰਜਨਟੀਨਾ 'ਚ ਰਹਿਣ ਵਾਲੀ ਇਕ ਲੜਕੀ ਨੇ ਖੁਦ ਨਾਲ ਵਿਆਹ ਕਰਵਾ ਕੇ ਤਲਾਕ ਵੀ ਲੈ ਲਿਆ ਹੈ।
Argentina Sofi
1/8

Argentina Girl Self Marriage : ਦੁਨੀਆ 'ਚ ਹਰ ਕੋਈ ਆਪਣੀ ਪਸੰਦ ਦਾ ਵਿਆਹ ਕਰਨਾ ਚਾਹੁੰਦਾ ਹੈ ਪਰ ਅਰਜਨਟੀਨਾ 'ਚ ਰਹਿਣ ਵਾਲੀ ਇਕ ਲੜਕੀ ਨੇ ਖੁਦ ਨਾਲ ਵਿਆਹ ਕਰਵਾ ਕੇ ਤਲਾਕ ਵੀ ਲੈ ਲਿਆ ਹੈ।
2/8

ਫਰਵਰੀ 'ਚ ਅਰਜਨਟੀਨਾ ਦੀ ਰਹਿਣ ਵਾਲੀ ਸੋਫੀ ਮੌਰ ਨੇ ਇੰਟਰਨੈੱਟ 'ਤੇ ਪੋਸਟ ਕੀਤਾ ਸੀ ਕਿ ਉਹ ਖੁਦ ਨਾਲ ਵਿਆਹ ਕਰਵਾਉਣ ਜਾ ਰਹੀ ਹੈ।
3/8

ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਸੋਫੀ ਮੌੜ ਦੇ 500 K (5 ਲੱਖ) ਤੋਂ ਵੱਧ ਫਾਲੋਅਰਜ਼ ਹਨ।
4/8

ਸੋਫੀ ਨੇ ਵਿਆਹ ਵਾਲੇ ਦਿਨ ਚਿੱਟੇ ਰੰਗ ਦਾ ਗਾਊਨ ਪਹਿਨਿਆ ਅਤੇ ਕੇਕ ਬਣਾ ਕੇ ਜਸ਼ਨ ਮਨਾਇਆ।
5/8

ਸੋਫੀ ਨੇ ਵਿਆਹ ਦੇ 24 ਘੰਟੇ ਬਾਅਦ ਹੀ ਤਲਾਕ ਲੈਣ ਦਾ ਫੈਸਲਾ ਕੀਤਾ।
6/8

ਸੋਫੀ ਮੌਰ ਦੇ ਖੁਦ ਨਾਲ ਵਿਆਹ ਕਰਨ ਦੇ ਫੈਸਲੇ 'ਤੇ ਯੂਜ਼ਰਸ ਨੇ ਵੱਖ-ਵੱਖ ਰਾਏ ਦਿੱਤੀ। ਕਈਆਂ ਨੇ ਕਿਹਾ ਕਿ ਇਹ ਸਟੰਟ ਸੀ।
7/8

25 ਸਾਲਾ ਸੋਫੀ ਮੌਰ ਦੇ ਤਲਾਕ ਦੇ ਫੈਸਲੇ ਦਾ ਕਈ ਲੋਕਾਂ ਨੇ ਮਜ਼ਾਕ ਉਡਾਇਆ, ਉਥੇ ਹੀ ਕਈ ਲੋਕਾਂ ਨੂੰ ਨਿਰਾਸ਼ਾ ਵੀ ਹੋਈ।
8/8

ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਸੋਫੀ ਮੌਰ ਨੂੰ ਮੈਡੀਕਲ ਹੈਲਪ ਲੈਣ ਦੀ ਸਲਾਹ ਦਿੱਤੀ।
Published at : 13 Mar 2023 12:08 PM (IST)
ਹੋਰ ਵੇਖੋ
Advertisement
Advertisement





















