ਪੜਚੋਲ ਕਰੋ
ਬਾਬਾ ਵੇਂਗਾ ਨੇ ਕੀਤੀ ਹੈਰਾਨ ਕਰਨ ਵਾਲੀ ਭਵਿੱਖਬਾਣੀ, ਦੱਸਿਆ ਰੱਬ ਨਾਲ ਗੱਲ ਕਰਨਗੇ ਲੋਕ, ਜਾਣੋ ਕਦੋਂ ਹੋਵੇਗਾ ਇਦਾਂ
ਬਾਬਾ ਵੇਂਗਾ ਨੇ ਬਹੁਤ ਸਾਰੀਆਂ ਹੈਰਾਨੀਜਨਕ ਭਵਿੱਖਬਾਣੀਆਂ ਕੀਤੀਆਂ ਹਨ - 9/11 ਦੇ ਅੱਤਵਾਦੀ ਹਮਲਿਆਂ, ਬ੍ਰੇਕਸਿਟ, ਚਰਨੋਬਿਲ ਹਾਦਸਾ ਅਤੇ ਇੱਥੋਂ ਤੱਕ ਕਿ ਵਲਾਦੀਮੀਰ ਪੁਤਿਨ ਦੇ ਭਵਿੱਖ ਨੂੰ ਲੈਕੇ ਵੀ।
BaBa Vanga
1/8

ਦੁਨੀਆ ਦੇ ਸਭ ਤੋਂ ਮਸ਼ਹੂਰ ਪੈਗੰਬਰਾਂ ਵਿੱਚੋਂ ਇੱਕ, ਬੁਲਗੇਰੀਆ ਦੇ ਬਾਬਾ ਵੇਂਗਾ ਨੇ ਇੱਕ ਅਜਿਹੀ ਭਵਿੱਖਬਾਣੀ ਕੀਤੀ ਹੈ ਜੋ ਸੁਣਨ ਵਿੱਚ ਅਸੰਭਵ ਲੱਗਦੀ ਹੈ ਪਰ ਕਲਪਨਾ ਦੀ ਦੁਨੀਆ ਨੂੰ ਰੋਮਾਂਚ ਭਰ ਦਿੰਦੀ ਹੈ। ਬੁਲਗੇਰੀਆ ਦੀ ਭਵਿਖਕਰਤਾ ਬਾਬਾ ਵੇਂਗਾ ਨੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 4509 ਵਿੱਚ, ਮਨੁੱਖ ਪਰਮਾਤਮਾ ਨਾਲ ਗੱਲ ਕਰਨਾ ਸ਼ੁਰੂ ਕਰ ਦੇਣਗੇ।
2/8

ਮਾਹਿਰਾਂ ਦਾ ਮੰਨਣਾ ਹੈ ਕਿ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਕਿਸੇ ਵਿਗਿਆਨਕ ਤੱਥਾਂ 'ਤੇ ਅਧਾਰਤ ਨਹੀਂ ਹੁੰਦੀਆਂ ਹਨਨ। ਹਾਲਾਂਕਿ, ਇਸ ਦੇ ਬਾਵਜੂਦ, ਉਨ੍ਹਾਂ ਦੀਆਂ ਕਹੀਆਂ ਗਈਆਂ ਬਹੁਤ ਸਾਰੀਆਂ ਗੱਲਾਂ ਸੱਚ ਸਾਬਤ ਹੋਈਆਂ ਹਨ।
Published at : 25 Apr 2025 01:54 PM (IST)
ਹੋਰ ਵੇਖੋ





















