ਪੜਚੋਲ ਕਰੋ
Canada Day 2021: ਕੈਨੇਡਾ ਬਾਰੇ ਜਾਣੋ ਕੁਝ ਦਿਲਚਸਪ ਤੱਥ
canada_day_1
1/7

ਕੋਰੋਨਾਵਾਇਰਸ ਦੀ ਮਹਾਮਾਰੀ ਕਾਰਣ ਇਸ ਵਾਰ ‘ਕੈਨੇਡਾ ਡੇਅ’ ਦੇ ਜਸ਼ਨ ਬਹੁਤ ਸੀਮਤ ਕਰ ਦਿੱਤੇ ਗਏ ਹਨ। ਐਤਕੀਂ ਨਾ ਰੈਲੀਆਂ ਕੱਢੀਆਂ ਜਾਣਗੀਆਂ ਤੇ ਨਾ ਹੀ ਮਾਰਚ ਪਾਸਟ ਹੋਵੇਗਾ। ਕਈ ਸੰਵਿਧਾਨਕ ਸੰਮੇਲਨਾਂ ਤੋਂ ਬਾਅਦ 1867 ’ਚ ਸੰਵਿਧਾਨ ਕਾਨੂੰਨ ਅਧੀਨ 1 ਜੁਲਾਈ, 1867 ਨੂੰ ਚਾਰ ਸੂਬਿਆਂ ਉਨਟਾਰੀਓ, ਕਿਊਬੇਕ, ਨੋਵਾ ਸਕੌਸ਼ੀਆ ਤੇ ਨਿਊ ਬ੍ਰੱਨਸਵਿਕ ਦਾ ਅਧਿਕਾਰਤ ਐਲਾਨ ਕੀਤਾ ਗਿਆ ਸੀ। ਉਸੇ ਇਤਿਹਾਸਕ ਦਿਨ ਨੂੰ ‘ਕੈਨੇਡਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ।
2/7

ਵਿਸ਼ਵ ਕੈਨੇਡਾ ਦਿਵਸ ਤੇ ਜਨਤਕ ਛੁੱਟੀ ਹੁੰਦੀ ਹੈ। ਬਹੁਤ ਸਾਰੇ ਸਥਾਨਾਂ 'ਤੇ ਜਸ਼ਨ ਹੁੰਦੇ ਹਨ ਤੇ ਰੈਲੀਆਂ ਕੱਢੀਆਂ ਜਾਂਦੀਆਂ ਹਨ। ਹਾਲਾਂਕਿ, ਪਿਛਲੇ ਸਮੇਂ ਵਿੱਚ ਬੰਦ ਪਏ ਦੋ ਸਕੂਲਾਂ ਵਿੱਚ ਕਬਰਾਂ ਵਿੱਚ ਸੈਂਕੜੇ ਬੱਚਿਆਂ ਦੀਆਂ ਲਾਸ਼ਾਂ ਮਿਲਣ ਦੀ ਘਟਨਾ ਕਾਰਨ ਲੋਕਾਂ ਵਿੱਚ ਰੋਸ ਹੈ। ਇਸ ਲਈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਰਾਸ਼ਟਰੀ ਇਕੱਠ ਰੱਦ ਕਰਨ ਲਈ ਦਬਾਅ ਵਧ ਰਿਹਾ ਹੈ।
Published at : 01 Jul 2021 01:52 PM (IST)
ਹੋਰ ਵੇਖੋ





















