ਪੜਚੋਲ ਕਰੋ
Tornado In Pictures: ਅਮਰੀਕਾ 'ਚ ਤੂਫ਼ਾਨ ਦਾ ਕਹਿਰ, 50000 ਘਰਾਂ ਦੀਆਂ ਬੱਤੀਆਂ ਠੱਪ, ਸੈਂਕੜੇ ਜ਼ਖ਼ਮੀ
Deadly Tornado In Texas America: ਦੁਨੀਆ ਦੇ ਚੌਥੇ ਸਭ ਤੋਂ ਵੱਡੇ ਦੇਸ਼ ਅਮਰੀਕਾ (USA) ਵਿੱਚ ਟੋਰਨਾਡੋ ਚੱਕਰਵਾਤ ਨੇ ਹੰਗਾਮਾ ਮਚਾ ਦਿੱਤਾ ਹੈ। ਟੋਰਨਾਡੋ ਕਾਰਨ ਉਥੇ ਕਈ ਘਰ ਤਬਾਹ ਹੋ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ।
America
1/6

ਏਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਤੇਜ਼ ਤੂਫ਼ਾਨ ਕਾਰਨ ਟੈਕਸਾਸ 'ਚ ਕਈ ਦਰੱਖਤ ਉੱਖੜ ਗਏ, ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਟੈਕਸਾਸ ਦੇ ਪੂਰਬੀ ਹਿੱਸਿਆਂ ਤੋਂ ਜਾਰਜੀਆ ਤੱਕ ਕਈ ਕਾਰਾਂ ਵੀ ਉਡਾ ਦਿੱਤੀਆਂ ਗਈਆਂ।
2/6

ਅਮਰੀਕਾ ਸਥਿਤ ਪੇਰੀਟਨ ਫਾਇਰ ਚੀਫ ਪਾਲ ਡਚਰ ਨੇ ਦੱਸਿਆ ਕਿ ਤੂਫਾਨ ਨੇ ਓਕਲਾਹੋਮਾ ਅਤੇ ਟੈਕਸਾਸ 'ਚ ਵੱਡਾ ਨੁਕਸਾਨ ਕੀਤਾ ਹੈ। ਉਥੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਸੈਂਕੜੇ ਲੋਕਾਂ ਨੂੰ ਸਥਾਨਕ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
Published at : 16 Jun 2023 07:48 PM (IST)
ਹੋਰ ਵੇਖੋ





















